ਜੇ ਕੋਈ ਮਿੱਠਾ ਬੋਲਦਾ ਹੈ ਤਾ,,

Jeeta Kaint

Jeeta Kaint @
ਜੇ ਕੋਈ ਮਿੱਠਾ ਬੋਲਦਾ ਹੈ ਤਾ ਇਸ ਦਾ ਮਤਲਬ ਇਹ ਨਹੀ ਕਿ ਉਹ' ਚੰਗਾ' ਇਨਸਾਨ ਹੈ . . .

ਇਸੇ ਤਰਾ ਜੇ ਕੋਈ ਕੋੜਾ ਬੋਲਦਾ ਏ ਜਰੂਰੀ ਨਹੀ ਕਿ ਊਹ ਬੁਰਾ' ਇਨਸਾਨ ਏ . .

ਸਮਾ ਇਨਸਾਨ ਦੀ ਪਰਖ ਕਰਵਾ ਹੀ ਦਿੰਦਾ ਏ..
 
Top