ਚਰਚਾ ਸੰਥ ਵਿਚ ਹੁੰਦੀ ਪਿਡ ਦਿਆ ਗੱਲਾ ਦੀ

gurpreetpunjabishayar

dil apna punabi
ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ ਦੇ
ਬੇਬੇ ਦਾ ਪਿਆਰ ਬਾਪੁ ਦਿਆ ਗਾਲਾ ਦੇ ਤੇ ਵਿਛੜੇ ਯਾਰ ਯਾਦ ਆਉਦੇ
ਮੇਲੀਆ ਦੀ ਧਰਤੀ ਦਾ ਛੱਡ ਦੁਰ ਪੰਜਾਬ ਆਏ
ਗੋਰੇਈਆ ਦੀ ਧਰਤੀ ਤੇ ਡੇਰੇ ਲਾਏ
ਪੈ ਗਏ ਬਹੁਤ ਫਾਸਲੇ ਵਤਨਾ ਤੋ ਹਜਾਰਾ ਕਿਲੋਮਿਟਰਾ ਦੇ
ਬੜੇ ਯਾਦ ਆਉਦੇ ਨੇ ਜਿਹੜੇ ਨਾਲ ਖੜਦੇ ਯਾਰ ਯਾਰਾ ਦੇ
ਚਰਚਾ ਸੰਥ ਵਿਚ ਹੁੰਦੀ ਪਿਡ ਦਿਆ ਗੱਲਾ ਦੀ
ਰੱਬ ਕੁਛ ਕਰ ਐਸਾ ਮੁੜ ਪੰਜਾਬ ਜਾਵਾ
ਆਪਣੇ ਪੰਜਾਬ ਚ ਫਿਰ ਇਕ ਬੁੱਲਟ ਗੇੜੀ ਲਾਵਾ ਪਿਛੇ ਮੁਟਿਆਰਾ ਦੇ
ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਕੀਤੀਆ ਲੜਾਇਆ ਦੇ
ਬੜੇ ਯਾਦ ਆਉਦੇ ਨੇ ਦਿਨ ਬਹਾਰਾ ਦੇ ਮੁੜ ਕੇ ਉਹ ਦਿਨ ਨਹੀ ਆਉਣੇ ਯਾਰਾ ਦੇ

ਲੇਖਕ ਗੁਰਪ੍ਰੀਤ
 
Top