ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ ਦ&#2

ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ ਦੇ

ਬੇਬੇ ਦਾ ਪਿਆਰ ਬਾਪੁ ਦਿਆ ਗਾਲਾ ਦੇ ਤੇ ਵਿਛੜੇ ਯਾਰ ਯਾਦ ਆਉਦੇ

ਮੇਲੀਆ ਦੀ ਧਰਤੀ ਦਾ ਛੱਡ ਦੁਰ ਪੰਜਾਬ ਆਏ
ਗੋਰੇਈਆ ਦੀ ਧਰਤੀ ਤੇ ਡੇਰੇ ਲਾਏ

ਪੈ ਗਏ ਬਹੁਤ ਫਾਸਲੇ ਵਤਨਾ ਤੋ ਹਜਾਰਾ ਕਿਲੋਮਿਟਰਾ ਦੇ
ਬੜੇ ਯਾਦ ਆਉਦੇ ਨੇ ਜਿਹੜੇ ਨਾਲ ਖੜਦੇ ਯਾਰ ਯਾਰਾ ਦੇ

ਚਰਚਾ ਸੰਥ ਵਿਚ ਹੁੰਦੀ ਪਿਡ ਦਿਆ ਗੱਲਾ ਦੀ
ਰੱਬ ਕੁਛ ਕਰ ਐਸਾ ਮੁੜ ਪੰਜਾਬ ਜਾਵਾ

ਆਪਣੇ ਪੰਜਾਬ ਚ ਫਿਰ ਇਕ ਬੁੱਲਟ ਗੇੜੀ ਲਾਵਾ ਪਿਛੇ ਮੁਟਿਆਰਾ ਦੇ
ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਕੀਤੀਆ ਲੜਾਇਆ ਦੇ

ਬੜੇ ਯਾਦ ਆਉਦੇ ਨੇ ਦਿਨ ਬਹਾਰਾ ਦੇ ਮੁੜ ਕੇ ਉਹ ਦਿਨ ਨਹੀ ਆਉਣੇ ਯਾਰਾ ਦੇ
 

#m@nn#

The He4rt H4ck3r
Re: ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ &#2598

bahut vadya .....
 
Re: ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ &#2598

awesome.....missing punjab
 
Re: ਬੜੇ ਯਾਦ ਆਉਦੇ ਨੇ ਦਿਨ ਉਹਦੇ ਪਿਛੇ ਗੇੜੀਆ ਮਾਰੀਆ &#2598

nice one
 
Top