ਮੇਰੀ ਟੁੱਟੀ ਕਲਮ ਚਲਦੀ ਨਿਮਾਣੀ ਆ

gurpreetpunjabishayar

dil apna punabi
ਮੇਰੀ ਟੁੱਟੀ ਕਲਮ ਚਲਦੀ ਨਿਮਾਣੀ ਆ
ਮੈ ਲਿਖਦਾ ਦੁੱਖਾ ਦਰਦਾ ਦੀ ਕਹਾਣੀ ਆ
,,ਗੁਰਪ੍ਰੀਤ,,, ਨਿਮਾਣੇ ਦੇ ਟੁੱਟੇ ਦਿਲ ਵਿਚ
ਉਸ ਮਰਜਾਣੀ ਦੀ ਯਾਦ ਵਸੀ ਪੁਰਾਣੀ ਆ
 
Top