ਮੈਨੂੰ ਅੱਜ ਉਸ ਕੁੜੀ ਦੀ ਯਾਦ ਕਹਾਣੀ ਆਈ ਆ

gurpreetpunjabishayar

dil apna punabi
ਮੈਨੂੰ ਅੱਜ ਫਿਰ ਗੱਲ ਯਾਦ ਪੁਰਾਣੀ ਆਈ ਆ
ਮੈਨੂੰ ਅੱਜ ਉਸ ਕੁੜੀ ਦੀ ਯਾਦ ਕਹਾਣੀ ਆਈ ਆ
ਜਿਸ ਨਾਲ ਬਿਤਾਏ ਜਵਾਨੀ ਦੇ ਪਲ ਉਹ ਖਿਆਲਾ ਵਿਚ ਨਿਮਾਣੀ ਆਈ ਆ
ਮੈਨੂੰ ਅੱਜ ਕਈ ਸਾਲਾ ਪਿਛੋ ਯਾਦ ਮਰਜਾਣੀ ਦੀ ਆਈ ਆ
ਜਦੋ ਅੱਖਾ ਲੜੀਆ ਉਹ ਪੜਦੀ ਮੇਰੇ ਨਾਲ ਸੀ
ਕਾਲਜ ਕੋਲ ਇਕ ਬੋਹੜ ਪੁਰਾਣਾ ਹੁੰਦੀ ਠੰਡੀ ਉਹਦੀ ਛਾਂ ਸੀ
ਬੋਹਣ ਥੱਲੇ ਹਰ ਰੋਜ ਜਦੋ ਮਿਲਦੀ ਪੁਸ਼ਦੀ ਮੇਰਾ ਹਾਲ ਸੀ
ਉਹਦੇ ਪਿਛੇ ਮਾਰੀ ਬੁੱਲਟ ਤੇ ਗੇੜੀ ਯਾਦ ਆਈ
ਮੈਨੂੰ ਅੱਜ ਉਸ ਕੁੜੀ ਦੀ ਯਾਦ ਕਹਾਣੀ ਆਈ ਆ
ਜਦੋ ਉਹ ਚੁਬਾਰੇ ਚੜਦੀ ਮੈ ਬਾਰੀ ਵਿਚੋ ਤੱਕਦਾ ਸੀ
ਮੈਨੂੰ ਅੱਜ ਉਸ ਪੁਰਾਣੀ ਬਾਰੀ ਦੀ ਯਾਦ ਆਈ ਆ
,,ਗੁਰਪ੍ਰੀਤ,, ਨੂੰ ਅੱਜ ਉਸ ਕੁੜੀ ਦੀ ਯਾਦ ਕਹਾਣੀ ਆਈ ਆ
 
Top