ਟੁੱਟੀ ਕਲਮ ਨਾਲ ਲਿੱਖਦਾ ਸ਼ੇਅਰ

ਮੈਂ ਆਪਣੀ ਟੁੱਟੀ ਕਲਮ ਨਾਲ ਲਿੱਖਦਾ ਰਵਾਂ ਸ਼ੇਅਰ,
ਕੁੱਝ ਮੀੱਲੀ ਬਦਨਾਮੀ ਏ ,
ਤੇ ਕੁੱਝ ਦਿਲ ਤੇ ਲਗੀ ਸਟ ਬਾਰੇ ਲਿੱਖਦਾ,
ਕੁੱਝ ਯਾਰਾਂ ਤੋਂ ਮਿਲੇ ਧੋਖੇ ਨੇ,
ਤੇ ਕੁੱਝ ਦਗੇਬਾਜ ਮੁਟਿਆਰਾਂ ਬਾਰੇ ਲਿਖਦਾ,
ਕੁੱਝ ਆਪਣੀ ਜਿਂਦਗੀ ਚ ਵੇਖੇ ਦੁਖਾਂ ਬਾਰੇ ਲਿਖਦਾ,
ਕਿਸੇ ਨੂੰ ਮੈਨੂੰ ਪਰਖਣ ਦੀ ਲੋੜ ਨੀ ਯਾਰੋ,
ਮੈ"ਜੋ ਬਾਰੋਂ ਆ ਉਹਈੳ ਅੰਦਰੋਂ ਦਿਸਦਾ
ਦੁੱਖਾ ਦਰਦਾ ਮੇਰੀ ਬਹੁਤ ਲੰਬੀ ਕਹਾਣੀ ਆ
ਅਕਸਰ ਮੈ ਆਪਣੇ ਸ਼ੇਅਰ ਵਿੱਚ ਲਿਖਦਾ
 
Top