ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ

gurpreetpunjabishayar

dil apna punabi
ਮੈ ਆਪਣੀ ਬੇਸਮਝ ਜਹੀ ਟੁੱਟੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ,
ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਮੈ ਬੁਰਾ ਵੀ ਲੱਗਦਾ ਹਾਂ, ,
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ,
ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ, ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ,
ਦੁੱਖਾਂ ਦਰਦਾ ਦੀ ਲੰਮੀ ਕਹਾਣੀ ਏ, ਜੋ,, ਗੁਰਪੀਤ,, ਅਕਸਰ ਸ਼ੇਅਰਾਂ ਦੇ ਵਿੱਚ ਲਿਖਦਾ ਹਾਂ
 
Top