gurpreetpunjabishayar
dil apna punabi
ਜਦ ਸੋਹਣੀਏ ਤੇਰਾ ਚੇਤਾ ਆ ਜਾਦਾ
ਫਿਰ ਟੁੱਟਾ ਦਿਲ ਕੁਰਲਾ ਜਾਦਾ
ਅੜੀਏ ਰੁਹ ਮੇਰੀ ਨੂੰ ਤੜਫਾ ਜਾਦਾ
ਜਦ ਗੁਜਰਿਆ ਵਕਤ ਸਤਾ ਜਾਦਾ
ਬਾਕੀ ਸ਼ੇਅਰ ਵਿੱਚ ਕਹਿ ਜਾਦਾ
ਫਿਰ ਟੁੱਟੀ ਕਲਮ ਚੱਕ ਕੇ
ਸ਼ੇਅਰ ਲਿਖਣ ਲਈ ਬਹਿ ਜਾਦਾ
ਜਦ ਹੋਵੇ ਗੱਲ ਜੁਦਾਈ ਦੀ
ਜਾ ਤੇਰੀ ਬੇਵਫਾਈ ਦੀ
ਜਾ ਇਸ਼ਕ ਚ ਉਮਰ ਗੁਆਈ ਦੀ
ਜਦੋ ਦਿਲ ਤੋੜ ਕੇ ਕੋਈ ਲੈ ਜਾਦਾ
ਫਿਰ ਟੁੱਟੀ ਕਲਮ ਚੱਕ ਕੇ
,,ਗੁਰਪ੍ਰੀਤ,, ਸ਼ੇਅਰ ਲਿਖਣ ਲਈ ਬਹਿ ਜਾਦਾ
ਲੇਖਕ ਗੁਰਪ੍ਰੀਤ
ਫਿਰ ਟੁੱਟਾ ਦਿਲ ਕੁਰਲਾ ਜਾਦਾ
ਅੜੀਏ ਰੁਹ ਮੇਰੀ ਨੂੰ ਤੜਫਾ ਜਾਦਾ
ਜਦ ਗੁਜਰਿਆ ਵਕਤ ਸਤਾ ਜਾਦਾ
ਬਾਕੀ ਸ਼ੇਅਰ ਵਿੱਚ ਕਹਿ ਜਾਦਾ
ਫਿਰ ਟੁੱਟੀ ਕਲਮ ਚੱਕ ਕੇ
ਸ਼ੇਅਰ ਲਿਖਣ ਲਈ ਬਹਿ ਜਾਦਾ
ਜਦ ਹੋਵੇ ਗੱਲ ਜੁਦਾਈ ਦੀ
ਜਾ ਤੇਰੀ ਬੇਵਫਾਈ ਦੀ
ਜਾ ਇਸ਼ਕ ਚ ਉਮਰ ਗੁਆਈ ਦੀ
ਜਦੋ ਦਿਲ ਤੋੜ ਕੇ ਕੋਈ ਲੈ ਜਾਦਾ
ਫਿਰ ਟੁੱਟੀ ਕਲਮ ਚੱਕ ਕੇ
,,ਗੁਰਪ੍ਰੀਤ,, ਸ਼ੇਅਰ ਲਿਖਣ ਲਈ ਬਹਿ ਜਾਦਾ
ਲੇਖਕ ਗੁਰਪ੍ਰੀਤ