Gurpreet Shayr of punjab
Banned
ਮੈ ਸਾਰੀਆ ਕੁੜੀਆ ਨਹੀ ਕਹਿਦਾ ਆ
ਨਾ ਹੀ ਇਹ ਸ਼ੇਅਰ ਮੈ ਲਿਖਿਆ ਆ
ਨਿੱਤ ਨਵੇ ਨਵੇ ਫੇਸ਼ਨ ਲਾਉਦੀਆ
ਪਾ ਕੇ ਤੰਤ ਤੰਗ ਲਿੜੇ ਮੁੰਡੀਆ ਨੂੰ ਦਿਖਉਦੀਆ
ਦਿਖਾ ਦਿਖਾ ਕੇ ਮੁਡੀਆ ਪਿਛੇ ਲਾਉਦੀਆ
ਲੇ ਪਿਛੇ ਫਿਰ ਨਖਰੇ ਦਿਖਉਦੀਆ
ਨਖਰੇ ਦਿਖਾਣਾ ਕੰਮ ਬੜਾ ਇਹਨਾ ਲਈ ਸੋਖਾ ਯਾਰੋ
ਕੁੜੀਆ ਨੇ ਹੱਦ ਟਪਾਅ ਤੀ ਇਹਨਾ ਅੋਖਾ ਯਾਰੋ
ਅੱਜ ਕੱਲ ਦਿਆ ਕੁੜੀਆ ਮੁੰਡੀਆ ਤੋ ਤੇਜ ਆ
ਫੇਸ਼ਨ ਦਾ ਇਹਨਾ ਚ ਸੱਭ ਤੋ ਵਧ ਕਰੇਜ ਆ
ਪਾਕੇ ਸਸਤੀਆ ਜੀ ਸਾਨੂੰ ਵਿਖੋਦੀਆ ਨੇ
ਚਾਰ ਪੰਜ ਸਾਉ ਮੁੰਡੇ ਲਾ ਕੇ ਪਿਛੇ ਉਹਨੂੰ ਲਾਰੇ ਲਾਉਦੀਆ ਨੇ
ਸਾਨੂੰ ਕਰਦੀਆ ਕਾਲ ਇਕ ਵੀ ਨਹੀ ਫਿਰ ਸਾਤੋ ਰੀਚਾਰਜ ਕਾਰਉਦੀਆ ਨੇ
ਪਲੈਨਿਗ ਕਰ ਕਰ ਫਸਾਣ ਮੁੰਡੇ ਫਸਾ ਕੇ ਕੋਈ ਭਗਤ ਮੁੰਡਾ ਉਹਤੋ ਖਰਚੇ ਚਕਵੋਦੀਆ ਨੇ
ਅੱਜ ਕੱਲ ਕੋਈ ਸਾਉ ਨਹੀ ਮਿਲਦੀ ਹੋ ਜਾਦਾ ਧੋਖਾ ਯਾਰੋ
ਕੁੜੀਆ ਨੇ ਹੱਦ ਟਪਾਅ ਤੀ ਇਹਨਾ ਅੋਖਾ ਯਾਰੋ
ਖਰਚੀਆ ਦੀ ਇਹਨਾ ਦੀ ਗੱਲ ਕਰੋ ਮਿਤਰੋ
ਖਰਚੇ ਇਹਨਾ ਬੜੇ ਭਾਰੀ ਆ ਮਿਹਗੀਆ ਕਰੀਮਾ ਨਾ ਇਹਨਾ ਦੀ ਮੱਤ ਮਾਰੀ ਆ
ਖਤਮ ਕਰਦੀਆ ਸੈਲਰੀ ਮੁੰਡੇ ਸਾਰੀ ਪਿਆਰ ਇਕ ਭਲੇਖਾ ਯਾਰੋ
ਕੁੜੀਆ ਨੇ ਹੱਦ ਟਪਾਅ ਤੀ ਇਹਨਾ ਅੋਖਾ ਯਾਰੋ
ਨਖਰੇ ਦਿਖਉਦੀਆ ਗੁਗਲ ਲਾਦੀਆ ਜਿਹੜੀ ਮਰਜੀ ਦੇਖ ਲੋ
ਲੱਗਣ ਬਾਦਰੀਆ ਫਿਰ ਵੀ ਹਵਾ ਦਿਖਉਦੀਆ
ਅੱਜ ਗੱਲਾ ਕੁੜੀਆ ਦੀ ਕਲਰ ਕਰਾਈ ਹੁਦੀ ਆ
ਬਚੋ ਇਹਨਾ ਦਗੇ ਬਾਜ ਕੁੜੀਆ ਤੋ ਆਪਣੀ ਅਕਲ ਚਲਾਲੋ
ਗੱਲ ਗੁਰਪ੍ਰੀਤ ਦੀ ਪੱਲੇ ਪਾ ਲੋ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਆ
ਅੱਜ ਕੱਲ ਦਾ ਪਿਆਰ ਧੋਖਾ ਯਾਰੋ