ਕਦਮਾਂ 'ਚ ਕੱਟ ਲਉਂਗੀ ਜਿੰਦਗੀ

Saini Sa'aB

K00l$@!n!
ਅਸੀਂ ਚਾਹੁੰਨੇ ਆਂ ਵੇ ਤੈਨੂੰ, ਲੱਗੇ ਸਮਝ ਨਾਂ ਮੈਨੂੰ

ਦੱਸ ਕਿੱਦਾਂ ਸਮਝਾਵਾਂ, ਤੇਰੇ ਨਾਲ ਰਹਿਣਾ ਚਾਹਵਾਂ

ਹੁਣ ਦਿਲ ਤੇ ਨਾ ਚੱਲੇ ਮੇਰਾ ਜੋਰ ਵੇ,

ਕਦਮਾਂ 'ਚ ਕੱਟ ਲਉਂਗੀ ਜਿੰਦਗੀ ਮੈਂ ਸਾਰੀ,

ਤੇਰੇ ਦਿਲ ਚ ਵਸੇ ਜੇ ਕੋਈ ਹੋਰ ਵੇ

ਕਿੱਦਾਂ ਕਰੇਂਗਾ ਯਕੀਨ ਵੇ ਮੈ ਸੱਚ ਰਹੀ ਆਖ ਹਾਂ

ਸੋਚੀਂ ਵੀ ਨਾ ਨਾਂਹ ਜੇ ਕਰੇਂ ਤੇਰੇ ਮੈਂ ਖਿਲਾਫ ਹਾਂ

ਪਰ ਦੇਵੀਂ ਨਾ ਤੂੰ ਰਾਹਾਂ ਵਿੱਚੋਂ ਮੋੜ ਵੇ

ਕਦਮਾਂ 'ਚ ਕੱਟ ਲਉਂਗੀ ਜਿੰਦਗੀ ਮੈਂ ਸਾਰੀ,

ਤੇਰੇ ਦਿਲ ਚ ਵਸੇ ਜੇ ਕੋਈ ਹੋਰ ਵੇ

writer:- unknown
 
Top