ਵੇ ਮੈਂ ਕਦੋਂ ਦੀ ਹਾਂ

[JUGRAJ SINGH]

Prime VIP
Staff member
ਵੇ ਮੈਂ ਕਦੋਂ ਦੀ ਹਾਂ ਚਾਹੁੰਦੀ ਕਦੀ ਕੀਤਾ ਨਾ ਬਿਆਨ,
ਇੱਕ ਦੂਜੇ ਤੇ ਨਾ ਹੁੰਦਾ ਪਿਆਰ ਵਿੱਚ ਅਹਿਸਾਨ,
ਸਾਰੇ ਮੈਂ ਵਿਸਾਰ ਦਿੱਤੇ ਆਪਣੇ ਪਰਾਏ,
ਦਿਲ ਆਖਦਾ ਏ ਝੱਲਾ ਬੱਸ ਉਹ ਹੀ ਚਾਹੀਦਾ,
ਤੇਰੇ ਨਾਮ ਤੋਂ ਬਿਨਾਂ ਨਾ ਆਉ ਜੁਬਾਨ ਉੱਤੇ ਕੋਈ,
ਜੇ ਕੋਈ ਪੁੱਛੇ ਮੈਨੂੰ ਦੱਸ ਤੈਨੂੰ ਕੀ ਚਾਹੀਦਾ.

 
Top