Saini Sa'aB
K00l$@!n!
ਸਾਡੇ ਦਿਲ ਦੇ ਬੰਦ ਦਰਵਾਜੇ ਤੇ ਹੁਣ ਦਸਤਕ ਦੇਣ
ਦਾ ਕੀ ਫ਼ਾਇਦਾ;
ਮੇਰੇ ਨੈਣੋ ਵਗਦੇ ਹੰਝੁਆ ਨੂੰ ਹੁਣ ਪੂੰਝ ਦੇਣ ਦਾ ਕੀ ਫ਼ਾਇਦਾ,
ਅਸੀ ਦਰਦਾਂ ਦੇ ਦਰਿਆ ਬਣ ਗਏ; ਇਹ ਵਹਿਣ ਕਦੇ ਵੀ ਰੁਕਣੇ ਨਹੀ,
ਇਹਨਾ ਦੀ ਮੰਜਿਲ ਮੌਤ ਹੁੰਦੀ; ਫ਼ਿਰ ਬੰਨ ਲਾਉਣ ਦਾ ਕੀ ਫ਼ਾਇਦਾ,
ਸਾਡੀ ਬੁਕੱਲ ਵਿਚ ਹੁਣ ਬੋਤਲ ਹੈ ਤੇ ਬੇਸੁੱਦ ਹੋਏ ਫ਼ਿਰਦੇ ਹਾਂ,
ਪੀੜਾਂ ਨੇ ਜੇ ਹੋਰ ਵੱਧ ਜਾਣਾ; ਫ਼ਿਰ ਹੋਸ਼ ਚ ਆਉਣ ਦਾ ਕੀ ਫ਼ਾਇਦਾ......!!!!!....
writer: unknown