ਰਂਗ ਮਾਲਕ ਦੇ...

ਕੋਈ ਨਾ ਜਾਣੇ ਰਂਗ ਮਾਲਕ ਦੇ, ਕਦੋਂ ਕੀ ਤੋਂ ਕੀ ਕਰ ਜਾਵੇ???
ਰਾਜੇ ਨੂਂ ਓਹ ਕਰਦੈ ਮਂਗਤਾ ਤੇ ਮਂਗਤਾ ਤਖਤ ਬਿਠਾਵੇ!!!..
ਖਾਕ ਜਿਨ੍ਨੀ ਔਕਾਤ ਨਾ ਮੇਰੀ, ਮੈਥੋ ਉਪਰ ਇਹ ਜਗ ਸਾਰਾ!!!
ਨਾ ਹੀ ਮੇਰੇ ਵਿਚ ਗੁਣ ਕੋਈ...ਮੇਰਾ ਦਾਤਾ ਈ ਬਖਸ਼ਣਹਾਰਾ..
ਜਿੰਦਗੀ ਦੇ 4 ਦਿਨ ਹਸ ਖੇਡ ਕੇ ਕੱਟ ਲਉ ,
...ਪਿਆਰ ਨਾਲ ਦੁਨਿਆ ਚੌ ਖੱਟਣਾ ਜੌ ਖੱਟ ਲਉ ,
ਲੁੱਟ ਲਉ ਨਜ਼ਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਇਉ ਹੁੰਦਾ ਯਾਰੌ ਆਉਣ ਵਾਲੇ ਵੇਲੇ ਦਾ.....unknown
 
Top