UNP

ਸਰਕਾਰ

*ਸਰਕਾਰ* ਮੂਰਖਾਂ ਸਾਥੋਂ ਆਸ ਹੈ ਰੱਖੀ ਝੋਟਿਆਂ ਵਿਹੜਿਓਂ ਭਾਲਣ ਲੱਸੀ। ਗੀਤਾਂ ਵਿਚ ਖੁਸ਼ਹਾਲ ਕਿਸਾਨੀ ਖ਼ਬਰਾਂ ਦੇ ਵਿੱਚ ਜ਼ਹਿਰਾਂ ਰੱਸੀ। ਬੱਸ ਬੁਸ ਹੇਠਾਂ ਆਕੇ ਮਰਜੋ ਇਕ ਮੈਂਬਰ ਦੀ ਨੌਕਰੀ ਪੱਕੀ। ਧੰਨ .....


Go Back   UNP > Poetry > Punjabi Poetry

UNP

Register

  Views: 1246
Old 08-09-2018
Student of kalgidhar
 
ਸਰਕਾਰ

*ਸਰਕਾਰ*

ਮੂਰਖਾਂ ਸਾਥੋਂ ਆਸ ਹੈ ਰੱਖੀ
ਝੋਟਿਆਂ ਵਿਹੜਿਓਂ ਭਾਲਣ ਲੱਸੀ।

ਗੀਤਾਂ ਵਿਚ ਖੁਸ਼ਹਾਲ ਕਿਸਾਨੀ
ਖ਼ਬਰਾਂ ਦੇ ਵਿੱਚ ਜ਼ਹਿਰਾਂ ਰੱਸੀ।

ਬੱਸ ਬੁਸ ਹੇਠਾਂ ਆਕੇ ਮਰਜੋ
ਇਕ ਮੈਂਬਰ ਦੀ ਨੌਕਰੀ ਪੱਕੀ।

ਧੰਨ ਨੇ 5 ਆਬ ਦੇ ਵਾਸੀ
ਸਹਿਕੇ ਜ਼ੁਲਮ ਵੀ ਜਾਂਦੇ ਵੱਸੀ।

ਜੱਟ ਦਾ ਬੁਲਟ ਤਾਂ ਪਾਵੇ ਪਟਾਕੇ
ਖੇਤ 'ਚ ਭਈਆ ਹੱਥ ਵਿੱਚ ਕੱਸੀ।

ਦਿਲ ਜਵਾਨ ਹੈ ਇਸ਼ਕ 'ਚ ਭੈੜਾ
ਉਮਰ ਚਾਹੇ ਹੋ ਚੱਲੀ ਅੱਸੀ।

ਸਾਡੇ ਕਾਤਲ ਸਾਨੂੰ ਹੀ ਬਹਿਕੇ
ਮੌਤ ਦੇ ਫਾਇਦੇ ਜਾਂਦੇ ਦੱਸੀ।

ਕੁੱਤਿਆਂ ਦੀ ਨਾ ਨੀਤ ਭਰੇਂਦੀ
ਜੋ ਕੁਝ ਮਿਲਦਾ ਜਾਂਦੇ ਲੱਕੀ।

*ਬਲਜੀਤ ਚੁੰਬਰ*

 
Old 11-02-2019
ijaspreetbrar
 
Re: ਸਰਕਾਰ

Thanks


Reply
« ਵਕਤ | ਐਸੇ ਰੋਗੀਆਂ ਦੀ ਤਦਾਦ ਬਹੁਤ ਥੋੜੀ ਹੈ »

Similar Threads for : ਸਰਕਾਰ
ਪੰਜਾਬ ਅੰਦਰ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣੇਗĆ
ਸੱਤਾ ਨਹੀਂ ਛੱਡੇਗਾ ਗੱਦਾਫੀ : ਕਿਹਾ ਲੀਬੀਆ ਸਰਕਾਰ 
Punjab News ਪੰਜਾਬ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰੇਗੀ
Punjab News ਪੰਜਾਬ ਸਰਕਾਰ ਨੇ ਕਾਲੀ ਸੂਚੀ ਵਿਚੋਂ ਕੱਢਣ ਲਈ ਕੇਂ
ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ

Contact Us - DMCA - Privacy - Top
UNP