Full Lyrics Unbreakable Lyrics – Kulbir Jhinjer, Byg Byrd In Punjabi Font

♚ ƤムƝƘムĴ ♚

Prime VIP
Staff member
ਮੁੰਡਾ ਝਿੰਜੜਾਂ ਦਾ!

ਹੋ ਬੰਨ੍ਹ ਮਾਰਦੂੰ ਨਦੀਆਂ ਨੂੰ

ਅਸਮਾਨ ਦੀ ਪਾੜ ਕੇ ਛਾਤੀ ਰੱਖ ਦੂੰ

ਰਾਹ ਦੇ ਰੋੜੇ ਜੋ ਬਣਦੇ

ਧਰਤੀ ਦੇ ਫੁੱਟ ਫੁੱਟ ਅੰਦਰ ਧੱਕ ਦੂੰ

ਹੋ ਬੰਨ੍ਹ ਮਾਰਦੂੰ ਨਦੀਆਂ ਨੂੰ

ਅਸਮਾਨ ਦੀ ਪਾੜ ਕੇ ਛਾਤੀ ਰੱਖ ਦੂੰ

ਰਾਹ ਦੇ ਰੋੜੇ ਜੋ ਬਣਦੇ

ਧਰਤੀ ਦੇ ਫੁੱਟ ਫੁੱਟ ਅੰਦਰ ਧੱਕ ਦੂੰ

ਹੋਇਆ ਮੁੱਢ ਤੋਂ ਹਾਲਾਤਾਂ ਨਾਲ਼ ਲੜ ਕੇ ਮੈਂ ਰੇਸ

ਹਾਲੇ ਜੰਮਿਆ ਨੀ ਸੂਰਮਾ ਜੋ ਕਰੂ ਮੈਨੂੰ ਚੇਜ਼

ਮੇਰੀ ਪਿੱਠ ਪਿੱਛੇ ਜਿਹੜੇ ਬਣਦੇ ਨੇ ਵੱਡੇ ਸੱਪ

ਦੇਖੀਂ ਪੈਰਾਂ ਵਿੱਚ ਬੈਠੇ ਖੱਬੀ ਖਾਨ ਜੱਟ ਦੇ

ਹੋ ਪੈਦਾ ਐਸੇ ਐਸੇ ਕਰਕੇ ਰਿਕਾਰਡ ਜਾਊਂਗਾ

ਮੌਤ ਪਿੱਛੋਂ ਜਿਉਂਦੇ ਰਹਿਣਗੇ ਨਿਸ਼ਾਨ ਜੱਟ ਦੇ

ਹੋ ਪੈਦਾ ਐਸੇ ਐਸੇ ਕਰਕੇ ਰਿਕਾਰਡ ਜਾਊਂਗਾ

ਮੌਤ ਪਿੱਛੋਂ ਜਿਉਂਦੇ ਰਹਿਣਗੇ ਨਿਸ਼ਾਨ ਜੱਟ ਦੇ

ਹੋ ਐਂਟੀਆਂ ਦੀ ਢਾਣੀ ਵਿੱਚ ਜਜ਼ਬੇ ਮੇਰੇ ਦੀ ਗੱਲ ਹੋਊ ਕੱਲ੍ਹ ਨੂੰ

ਹੋ ਮੁਕੱਦਰਾਂ ਸਹਾਰੇ ਨੀ ਮੈਂ ਧੱਕੇ ਨਾਲ਼ ਵਧਿਆ ਨਿਸ਼ਾਨੇ ਵੱਲ ਨੂੰ

ਹੋ ਐਂਟੀਆਂ ਦੀ ਢਾਣੀ ਵਿੱਚ ਜਜ਼ਬੇ ਮੇਰੇ ਦੀ ਗੱਲ ਹੋਊ ਕੱਲ੍ਹ ਨੂੰ

ਹੋ ਮੁਕੱਦਰਾਂ ਸਹਾਰੇ ਨੀ ਮੈਂ ਧੱਕੇ ਨਾਲ਼ ਵਧਿਆ ਨਿਸ਼ਾਨੇ ਵੱਲ ਨੂੰ

ਹੋ ਲੋੜ ਨੀ ਸਪੋਰਟ ਦੀ ਮੈਂ ਸੇਲਫ਼ ਮੇਡ ਜੱਟ

ਹੋ ਗੋਉਣ ਦਾ ਨੀ ਲੱਲੀ ਛੱਲੀ ਆਈ ਡੋਂਟ ਗਿਵ ਏ ਫ਼ੱਕ

ਓਹ ਨੀ ਟੁੱਟਦਾ ਚੱਟਾਨਾਂ ਜਿਹੇ ਇਰਾਦੇ ਰੱਖਦਾ

ਹੌਂਸਲਿਆਂ ਵਿੱਚ ਉੱਡ ਦਾ ਤੂਫ਼ਾਨ ਜੱਟ ਦੇ

ਹੋ ਪੈਦਾ ਐਸੇ ਐਸੇ ਕਰਕੇ ਰਿਕਾਰਡ ਜਾਊਂਗਾ

ਮੌਤ ਪਿੱਛੋਂ ਜਿਉਂਦੇ ਰਹਿਣਗੇ ਨਿਸ਼ਾਨ ਜੱਟ ਦੇ

ਹੋ ਪੈਦਾ ਐਸੇ ਐਸੇ ਕਰਕੇ ਰਿਕਾਰਡ ਜਾਊਂਗਾ

ਮੌਤ ਪਿੱਛੋਂ ਜਿਉਂਦੇ ਰਹਿਣਗੇ ਨਿਸ਼ਾਨ ਜੱਟ ਦੇ

 
Top