Full Lyrics Poison - Sidhu Moose Wala - R Nait - The Kidd - Punjabi Font - Full Lyrics

Goku

Prime VIP
Staff member
ਰਹਿੰਦੇ ਆ ਰਕਾਨੇ ਨਾਲ ਛੇ ਛੇ ਫੁੱਟ ਦੇ
ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟ ਦੇ
ਜਿਹੜੇ ਤੇਰੀ ਪਿਕ ਤੇ ਕਮੈਂਟ ਮਾਰਦੇ
ਚੇਲੇ ਆ ਰਕਾਨੇ ਪੱਕੇ ਤੇਰੇ ਯਾਰ ਦੇ
ਜੱਟ ਕੋਲੇ ਰੱਖਦੇ ਰਕਾਨੇ ਟਿਊਸ਼ਨਾਂ
ਜ਼ਿੰਦਗੀ ਦੇ ਸਿਖਦੇ ਅਸੂਲ ਗੋਰੀਏ
ਗੈਰਾਂ ਦੀ ਤਾਂ ਕੌਫੀ ਤੇ ਵੀ ਦਾਉਬਟ ਕਰੀਏ
ਮਿੱਤਰਾਂ ਦਾ ਜ਼ਹਿਰ ਵੀ ਕਬੂਲ ਗੋਰੀਏ

ਮਾਰਦੀ ਆ ਕਲ਼ਮ ਉਬਾਲੇ ਮੁੰਡੇ ਦੀ
ਫੇਰ ਕਾਹਤੋਂ ਖੇਡਾਂ ਮੈਂ ਸਟੰਟ ਬੱਲੀਏ
ਪੰਦਰਾਂ ਕ ਪਿੰਡਾਂ ਦੇ ਗ੍ਰਿਡ ਜਿੰਨਾ ਤਾਂ
ਗੱਭਰੂ ਦੇ ਲਾਈਵ ਕ ਕਰੰਟ ਬੱਲੀਏ
ਚੱਕਦੇ ਆ ਟਾਈਮ ਨੀ ਪੁਰਾਣੇ ਖੂੰਡਾਂ ਦਾ
ਕੱਲ੍ਹ ਹੱਜੇ ਛੱਡਿਆ ਸਕੂਲ ਗੋਰੀਏ
ਗੈਰਾਂ ਦੀ ਤਾਂ ਕੌਫੀ ਤੇ ਵੀ ਦਾਉਬਟ ਕਰੀਏ
ਮਿੱਤਰਾਂ ਦਾ ਜ਼ਹਿਰ ਵੀ ਕਬੂਲ ਗੋਰੀਏ

ਡਰ ਉੱਠਦੇ ਰਕਾਨੇ ਰਾਤਾਂ ਨੂੰ
ਸਾਡੇ ਨਾਲ ਸ਼ੁਰੂ ਜਿਹੜੇ ਵੈਰ ਕਰ ਗਏ
ਉਂਝ ਸਾਲੀ ਸ਼ਕਲਾਂ ਤੋਂ ਚਿੱਟੀ ਦੁਨੀਆ
ਦਿੱਲ ਕਾਲ਼ੇ ਐਮ. ਆਰ. ਐੱਫ. ਟਾਇਰ ਵਰਗੇ
ਜਿਹਨਾਂ ਬੇਵਫ਼ਾਈ ਦੀ ਕਿਤਾਬ ਪੜ੍ਹੀ ਆ
ਵਫ਼ਾ ਕਿੱਥੋਂ ਹੋਊਗੀ ਵਸੂਲ ਗੋਰੀਏ
ਗੈਰਾਂ ਦੀ ਤਾਂ ਕੌਫੀ ਤੇ ਵੀ ਦਾਉਬਟ ਕਰੀਏ
ਮਿੱਤਰਾਂ ਦਾ ਜ਼ਹਿਰ ਵੀ ਕਬੂਲ ਗੋਰੀਏ

ਹੋਗੀ ਜਜ਼ਬਾਤਾਂ ਨਾਲ ਛੇੜ ਛਾੜ ਨੀ
ਥੋੜ੍ਹੇ ਜੇਹੇ ਸੁਭਾਅ ਦੇ ਤਾਂ ਹੀ ਤੱਤੇ ਹੋ ਗਏ
ਐਂਟੀਆਂ ਦੀ ਬੋਡੀ ਵਾਈਬ੍ਰੇਟ ਕਰਦੀ
ਪੀ ਬੀ 31 ਵਾਲ਼ੇ ਦੋਵੇਂ ਕੱਠੇ ਹੋ ਗਏ
ਬੰਦਿਆਂ ਨੂੰ ਅੱਖਾਂ ਨਾਲ ਸਕੈਨ ਕਰੀਦਾ
ਸਾਨੂੰ ਕਿਉਂ ਸਿਖਾਉਂਦੇ ਦੱਸ ਰੂਲ ਗੋਰੀਏ
ਗੈਰਾਂ ਦੀ ਤਾਂ ਕੌਫੀ ਤੇ ਵੀ ਦਾਉਬਟ ਕਰੀਏ
ਮਿੱਤਰਾਂ ਦਾ ਜ਼ਹਿਰ ਵੀ ਕਬੂਲ ਗੋਰੀਏ

ਮਰ ਗਿਆ ਜਿਹੜਾ ਨੀ ਸ਼ਰੀਫ਼ ਹੁੰਦਾ ਸੀ
ਦਊਗਾ ਜਵਾਬ ਹੁਣ ਦੂਣੇ ਰੇਟ ਤੇ
ਉੱਚੀ ਨੀਵੀਂ ਕੀਤੀ ਤੇ ਹਿਸਾਬ ਲਾ ਲਿਓ
ਹੁਣ ਮੂਸੇ ਆਲ਼ਾ ਪਿੱਛੇ ਖੜ੍ਹਾ ਆਰ ਨੇਤ ਦੇ
ਕਲ਼ਮ ਤੇ ਇਲਮ ਦੇ ਨਾਲ਼ ਨਾਲ਼ ਨੀ
ਡੱਬ ਵਿੱਚ ਰੱਖਦਾ ਆ ਟੂਲ ਗੋਰੀਏ
ਗੈਰਾਂ ਦੀ ਤਾਂ ਕੌਫੀ ਤੇ ਵੀ ਦਾਉਬਟ ਕਰੀਏ
ਮਿੱਤਰਾਂ ਦਾ ਜ਼ਹਿਰ ਵੀ ਕਬੂਲ ਗੋਰੀਏ
 
Back
Top