ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
ਸਾਰਾ ਡਾਊਨ ਟਾਊਨ ਪਿੱਛੇ ਲਾਈ ਫਿਰਦੀ…..
ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
ਸਾਰਾ ਡਾਊਨ ਟਾਊਨ ਪਿੱਛੇ ਲਾਈ ਫਿਰਦੀ
ਹੋ ਰੌਣਕੀ ਸੁਭਾਅ ਦੀ ਮਿਲ਼ੇ ਹੱਸ ਖੇਡ ਕੇ
ਮੈਂ ਦੇਖੀ ਨੀ ਕੱਦੀ ਵੀ ਚੁੰਨੀ ਲਾਹੀ ਸਿਰ ਦੀ
ਹੋ ਸ਼ਨੀਵਾਰ ਨੂੰ ਟਾੱਰੋਂਟੋ ਵਿੱਚ ਮਾਰੇ ਗੇੜੀਆਂ
ਲੱਭ ਦੀ ਆ ਪੱਕੇ ਓਹ ਟਿੱਕਣੇ ਯਾਰ ਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ..
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ…..
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
ਹੋ ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ
ਅੱਧੇ ਟਾਊਨ ਚ ਪਵਾਤੇ ਸਾਡੇ ਵੈਰ ਬੱਲੀਏ
ਹੋ ਮਾਣਕ ਨੂੰ ਪੱਟਣ ਲਈ ਭੇਜੇਂ ਔਫਰਾਂ
ਏਨੀ ਛੇਤੀ ਨਹੀਓਂ ਜੱਟ ਦਿਲ ਹਾਰਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ…..
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
ਹੋ ਸੋਨੇ ਜਿਹਾ ਚੱਕੀਂ ਫਿਰਾਂ ਦਿਲ ਨੱਖਰੋ
ਜੱਟ ਭਾਵੇਂ ਆ ਸੁਭਾਅ ਦਾ ਜ਼ਰਾ ਰੂਡ ਜੱਟੀਏ
ਹੋ ਮਿੱਤਰਾਂ ਦੇ ਦਿਲ ਬੜੇ ਔਖੇ ਜਿੱਤਣੇ
ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਹਾਂ ਆਂ ਹਾਂ , ਹਾਂ ਆਂ ਹਾਂ ਆਂ ਹਾਂ (2x)
ਸਾਰਾ ਡਾਊਨ ਟਾਊਨ ਪਿੱਛੇ ਲਾਈ ਫਿਰਦੀ…..
ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
ਸਾਰਾ ਡਾਊਨ ਟਾਊਨ ਪਿੱਛੇ ਲਾਈ ਫਿਰਦੀ
ਹੋ ਰੌਣਕੀ ਸੁਭਾਅ ਦੀ ਮਿਲ਼ੇ ਹੱਸ ਖੇਡ ਕੇ
ਮੈਂ ਦੇਖੀ ਨੀ ਕੱਦੀ ਵੀ ਚੁੰਨੀ ਲਾਹੀ ਸਿਰ ਦੀ
ਹੋ ਸ਼ਨੀਵਾਰ ਨੂੰ ਟਾੱਰੋਂਟੋ ਵਿੱਚ ਮਾਰੇ ਗੇੜੀਆਂ
ਲੱਭ ਦੀ ਆ ਪੱਕੇ ਓਹ ਟਿੱਕਣੇ ਯਾਰ ਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ..
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ…..
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
ਹੋ ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ
ਅੱਧੇ ਟਾਊਨ ਚ ਪਵਾਤੇ ਸਾਡੇ ਵੈਰ ਬੱਲੀਏ
ਹੋ ਮਾਣਕ ਨੂੰ ਪੱਟਣ ਲਈ ਭੇਜੇਂ ਔਫਰਾਂ
ਏਨੀ ਛੇਤੀ ਨਹੀਓਂ ਜੱਟ ਦਿਲ ਹਾਰਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ…..
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
ਹੋ ਸੋਨੇ ਜਿਹਾ ਚੱਕੀਂ ਫਿਰਾਂ ਦਿਲ ਨੱਖਰੋ
ਜੱਟ ਭਾਵੇਂ ਆ ਸੁਭਾਅ ਦਾ ਜ਼ਰਾ ਰੂਡ ਜੱਟੀਏ
ਹੋ ਮਿੱਤਰਾਂ ਦੇ ਦਿਲ ਬੜੇ ਔਖੇ ਜਿੱਤਣੇ
ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ…..
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ ਰਿੱਮ ਤੇਰੀ ਕਾਰ ਦੇ
ਹਾਂ ਆਂ ਹਾਂ , ਹਾਂ ਆਂ ਹਾਂ ਆਂ ਹਾਂ (2x)