Taare

ਜੋ ਹੱਕ ਚ ਮੇਰੇ ਖੜਦੇ ਉਹ ਬੱਸ ਤਾਰੇ ਨੇ।

ਜੋ ਮੇਰੇ ਉੱਤੇ ਹੱਸਦੇ ਉਹ ਤਾ ਸਾਰੇ ਨੇ।

ਕੋਈ ਨਾ ਭਰਦਾ ਹਾਮੀ ਸਭ ਹੁੰਗਾਰੇ ਨੇ।

ਦਿਲ ਜਲਿਆਂ ਦਾ ਸ਼ਹਿਰ ਰਹਿਣ ਦਿੱਲ ਵਾਲੇ ਨੇ।

ਜੋ ਹੱਕ ਚ ਮੇਰੇ ਖੜਦੇ ਉਹ ਬੱਸ ਤਾਰੇ ਈ ਨੇ।

। ਕਮਿੰਦਰ ਵੜੈਚ ਬੱਲ ।
????☺️????☺️????????
 
Top