ਮੁਲਕ ਸਦਾ ਆਬਾਦ ਰਹੇ

Deep_2591

Member
ਜਦ ਪਾਿੲਆ ਸੀ ਫੇਰਾ ਵੀਰੇ ਪਰਦੇਸ ਤੇਰੇ ਸ਼ਹਿਰ ਬੇਗਾਨੇ ਨੀ
ਕੁਝ ਵੀ ਨਾ ਲੱਗਿਆ ਪਰਾਇਆ ਸਭ ਆਪਣੇ ਹੀ ਮੈਨੂੰ ਜਾਪੇ ਨੀ
ਵੇਖੇ ਸੀ ਜੌ ਸੁਪਨੇ ਏਥੇ ਆਉਣ ਲੱਗਿਆ, ਉਹ ਪੂਰੇ ਹੌ ਖਾਬ ਰਹੇ
ਜਿੱਥੇ ਹੱਸਦੇ ਵੱਸਦੇ ਮੇਰੇ ਭੈਣ ਭਰਾ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ

ਆਖਿਰ ਿੲੱਕ ਿਦਨ ਬੂਰ ਪੈ ਹੀ ਜਾਉ ਕਰ ਰਹੇ ਿਮਹਨਤਾ ਜੋ ਤੁਸੀ ਅਣਥੱਕੀਆ ਨੀ
ਰੱਜ ਰੱਜ ਲੁੱਟੋ ਬੁੱਲੇ ਿਜੰਦਗੀ ਦੇ,ਪੈਰ ਚੁੰਮਣ ਤੁਹਾਡੇ ਹਮੇਸ਼ਾ ਤਰੱਕੀਆ ਨੀ
ਕੈਮ ਰੱਖੀ ਜੋ ਸਰਦਾਰੀ ਿਵੱਚ ਪਰਦੇਸਾ ਉਹ ਬਣਿਆ ਿਸਰ ਦਾ ਤਾਜ ਰਹੇ
ਜਿੱਥੇ ਹੱਸਦੇ ਵੱਸਦੇ ਮੇਰੇ ਭੈਣ ਭਰਾ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ

ਦੁੱਖ ਸੁੱਖ ਤੇ ਵਾਧਾ ਘਾਟਾ ਚੱਲਦਾ ਹੀ ਰਹਿਣਾ, ਿੲਹ ਵੀ ਿਜੰਦਗੀ ਦਾ ਿੲੱਕ ਿਹੱਸਾ ਏ
ਆਖਿਰ ਨੂੰ ਔਖਾ ਵਕਤ ਵੀ ਗੁਜਰ ਹੀ ਜਾਉ ਿੲਹ ਤਾ ਬਸ ਪਲ ਦੌ ਪਲ ਦਾ ਿਕੱਸਾ ਏ
ਕਰੀਏ ਅਰਦਾਸ ਿੲੱਕੋ ਹਮੇਸ਼ਾ ਤੁਹਾਡੀ ਸਦਾ ਸੁੱਖ ਸਾਦ ਰਹੇ
ਜਿੱਥੇ ਹੱਸਦੇ ਵੱਸਦੇ ਮੇਰੇ ਭੈਣ ਭਰਾ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ

ਸੰਨ ਪੰਜ (2005)ਚ' ਆਉਣਾ ਜਦੋ ਸੀ ਿੲੱਥੇ,ਉਦੋ ਸੁਿਣਆ ਸੀ ਿੲਸ ਮੁਲਕ ਦਾ ਨਾਮ ਪਹਿਲੀ ਵਾਰ ਅਸੀ
ਕਈ ਕੀਤੀਆ ਨੇ ਿਦਲ ਦੀਆ ਖਵਾਹਿਸ਼ਾ ਤੇ ਰੀਝਾ ਪੂਰੀਆ, ਫੇਰ ਿਕਉ ਨਾ ਹੌਈਏ ਿੲਸ ਮੁਲਕ ਦੇ ਦੇਣਦਾਰ ਅਸੀ
ਜੋ ਵੀ ਅੱਜ ਪਾਿੲਆ ਸਭ ਉਸਦੀਆ ਦਾਤਾ,ਪਰ ਉੱਠੇ ਿਜੱਥੋ ਉਹ ਿਪਛੋਕੜ ਸਦਾ ਯਾਦ ਰਹੇ
ਜਿੱਥੇ ਹੱਸਦੇ ਵੱਸਦੇ ਮੇਰੇ ਭੈਣ ਭਰਾ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ

ਵੱਸਦੇ ਵਤਨਾ ਤੋ ਦੂਰ ਭਾਵੇ ਪਰ ਿਦਲ ਦੇ ਹਮੇਸ਼ਾ ਤੁਸੀ ਕਰੀਬ ਰਹਿੰਦੇ ਹੋ
ਆਉਦੇ ਜਾਦੇ ਿਖਆਲਾ ਦੇ ਿਵੱਚ ਿੲੱਕਠੇ ਆਣ ਬਹਿੰਦੇ ਹੋ
ਫੇਰਾ ਪਾਉ ਮੁੜ ਵਤਨਾ ਨੂੰ ਛੇਤੀ,ਤੁਹਾਡੀ ਆਉਣ ਦੀ "ਦੀਪ" ਨੂੰ ਹਮੇਸ਼ਾ ਤਾਘ ਰਹੇ
ਜਿੱਥੇ ਹੱਸਦੇ ਵੱਸਦੇ ਮੇਰੇ ਭੈਣ ਭਰਾ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ
ਜਿੱਥੇ ਹੱਸਦੇ ਵੱਸਦੇ ਪੰਜਾਬੀ ਸਾਰੇ ੳ ਰੱਬਾ ਉਹ ਮੁਲਕ ਸਦਾ ਆਬਾਦ ਰਹੇ
 
Top