taahne mehne rab bhaji nu :smirk

*Sippu*

*FrOzEn TeARs*
ਕਿੱਥੇ ਸੁੱਤਾ ਪਿਆ ਦੁਨੀਆ ਬਨਾਉਣ ਵਾਲਿਆ,,,
ਗਰੀਬਾ ਦੀਆ ਝੌਲੀਆ ਚ ਦੁੱਖ ਪਾਉਣ ਵਾਲਿਆ,,,
ਤੱਕ ਕੁੱਲੀਆ ਚ ਆ ਕੇ ਕੱਚੇ ਘਰਾ ਵਿੱਚ ਜਾ ਕੇ,,
... ਸੁੱਤੇ ਪੱਲੀਆ ਵਿਛਾ ਕੇ ਨਿਆਣੇ ਠੰਡ ਚ ਰੁਲਾ ਕੇ,,,
ਜੇ ਤੂੰ ਵੀ ਤੱਕ ਲੈੰਦਾ ਤੇਰਾ ਕਲੇਜਾ ਫੱਟ ਜਾਣਾ ਸੀ,,,
ਜੇ ਵੰਡ ਕੇ ਦੇ ਦਿੰਦਾ ਤੇਰਾ ਕੀ ਘੱਟ ਜਾਣਾ ਸੀ,,
 
Top