Singh-a-lion
Prime VIP
ਇਕ ਵਾਰ ਸੋਨੀਆ ਗਾਂਧੀ ਪੰਜਾਬ ਆਉਂਦੀ ਆ ਤੇ ਓਹਨੁ ਕਬਜ ਹੋ ਜਾਂਦੀ ਆ. ਡਾਕ੍ਟਰ ਵਗੇਰਾ ਆਉਂਦੇ ਨੇ ਪਰ ਕਿਸੇ ਤੋਊ ਓਹਦੀ ਕਾਬਜ ਨੀ ਠੀਕ ਹੁੰਦੀ . ਕਿਸੇ ਸਯਾਨੇ ਨੇ ਸਲਾਹ ਦਿੱਤੀ ਕੇ ਫਲਾਣੇ ਪਿੰਡ ਵਾਲੇ ਕਰਤਾਰੇ ਹਕੀਮ ਕੋਲ ਲੈ ਜੋ. ਕਰਤਾਰ ਹਕੀਮ Sonia ਗਾਂਧੀ ਨੂ ਇਕ ਪਰਚੀ ਤੇ ਕੁਜ ਲਿਖ ਕੇ ਦਿੰਦਾ ਤੇ ਕਹੰਦਾ ਘਰ ਜਾ ਕੇ ਖੋਲੀ ਰਸਤੇ ਚ ਨਾ ਖੋਲੀ.
sonia ਗਾਂਧੀ ਘਰ ਜਾ ਕੇ ਪਰਚੀ ਖੋਲਕੇ ਦੇਖਦੀ ਆ..ਓਸਤੇ ਲਿਖਯਾ ਹੁੰਦਾ "ਭਿੰਡਰਾ ਵਾਲਾ ਅਜੇ ਜਿੰਦਾ ਹੈ" ਸੋਨੀਆ ਦੀ ਕਬਜ ਤਾਂ ਦੁਰ ਦੀ ਗਲ ਸਾਰੇ ਟੱਬਰ ਨੂ lose motion ਲਾਗ ਜਾਂਦਿਆ.
sonia ਗਾਂਧੀ ਘਰ ਜਾ ਕੇ ਪਰਚੀ ਖੋਲਕੇ ਦੇਖਦੀ ਆ..ਓਸਤੇ ਲਿਖਯਾ ਹੁੰਦਾ "ਭਿੰਡਰਾ ਵਾਲਾ ਅਜੇ ਜਿੰਦਾ ਹੈ" ਸੋਨੀਆ ਦੀ ਕਬਜ ਤਾਂ ਦੁਰ ਦੀ ਗਲ ਸਾਰੇ ਟੱਬਰ ਨੂ lose motion ਲਾਗ ਜਾਂਦਿਆ.