ਮੇਰੀ ਸ਼ਰਾਫਤ ਵੇਖ ਕੇ

Yaar Punjabi

Prime VIP
ਇਕ ਦਿਨ ਕੁੜੀ ਨੇ ਮੈਨੰੂ ਆਪਣੇ ਘਰ ਬੁਲਾਇਆ
"
ਮੈ ਕੁੜੀ ਦੇ ਘਰ ਗਿਆ
ਘੰਟੀ ਮਾਰੀ
ਕੁੜੀ ਦੀ ਛੋਟੀ ਭੈਣ ਨੇ ਬੁਆ ਖੋਲਿਆ
ਤੇ ਹੱਸ ਕੇ ਕਹਿੰਦੀ ਘਰ ਕੋਈ ਨਹੀ ਹੈਗਾ ਆਜੋ
ਅੰਦਰ
ਆਜੋ"
ਮੈ ਹੱਸ ਕੇ ਆਪਣੇ ਮੋਟਰ cycle ਵਾਲ ਮੁੜ
ਗਿਆ"
ਨਾਲ ਹੀ ਕੁੜੀ ਦਾ ਪਰਵਾਰ ਨਿਕਲ ਆਇਆ ਤੇ
:0
ਮੇਰੀ ਸ਼ਰਾਫਤ ਵੇਖ ਕੇ ਕਹਿੰਦੇ ਸਾਨੂੰ
ਰਿਸ਼ਤਾ ਮੰਜੂਰ ਆ
ਮੈ ਹੁਣ ਕੀ ਦੱਸਾ "
ਮੈ ਤਾਂ ਮੋਟਰ cycle ਨੂੰ ਤਾਲਾ ਲੋਣ
ਚਲਿਆ
ਸੀ....
 
Last edited by a moderator:
Top