Lyrics Sohne Mukhde Da[Punjabi Font]-Sharry Maan

Gill Saab

Yaar Malang
Singer:Sharry Maan
Lyrics:Sharry Maan
Album:Aate Di Chiri

ਹਾਏ ਨੀ ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ

ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ
ਨਿੱਤ ਆਸ਼ਕ ਬਦਲੇ ਤੂੰ ਨੀ ਇਹ ਤਾਂ ਫਿਰ ਵੀ ਰੱਜਦਾ ਨਾ

ਕਦੇ ਕਹਿੰਦੀ ਹੁੰਦੀ ਸੀ ਨੀ ਸਭ ਤੋੜੋਂ ਗੀ ਰਸਮਾਂ
ਉਹ ਕਿੱਥੇ ਗਏ ਵਾਅਦੇ ਉਹ ਕਿੱਥੇ ਗਈਆਂ ਕਸਮਾਂ

ਦਿਲ ਦੇ ਕੇ ਪਿਆਰ ਵਿੱਚੋਂ ਨੀ ਕੋਈ ਇਓਂ ਤਾਂ ਭੱਜਦਾ ਨਾ
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ

ਭਰ ਝੋਲੀ ਖੁਸ਼ੀਆਂ ਦੀ ਤੇ ਹਾਸੇ ਹੱਸ ਲੈ ਜਾ
ਇਸ ਯਾਰ ਮਲੰਗ ਜੇ ਤੋਂ ਇਕ ਜਾਨ ਹੈ ਬਸ ਲੈ ਜਾ
ਭਰ ਝੋਲੀ ਖੁਸ਼ੀਆਂ ਦੀ ਤੇ ਹਾਸੇ ਹੱਸ ਲੈ ਜਾ
ਇਸ ਯਾਰ ਮਲੰਗ ਜੇ ਤੋਂ ਇਕ ਜਾਨ ਹੈ ਬਸ ਲੈ ਜਾ
ਪਰ ਹੱਸਕੇ ਨਾ ਆਖੀਂ ਕਿ ਤੇਰਾ ਗਿਫ਼ਟ ਇਹ ਝੱਜਦਾ ਨਾ
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਝੱਜਦਾ ਨਾ

ਨਾ ਮੈਂ ਮਾਲਕ ਕਾਰਾਂ ਦਾ ਤੂੰ ਚਾਉਂਦੀ ਜੋ ਸਭ ਹੇਂ
ਪਰ ਦਿਲ ਹੈ ਸੋਨੇ ਦਾ ਵਿਚ ਵਸਦਾ ਮੇਰੇ ਰੱਬ ਹੈ

ਸਮਝੇ ਸੋਹਣੀ ਆਪ ਨੂੰ ਜੇ ਨੀ "ਸ਼ੈਰੀ" ਵਰਗਾ ਵੀ ਲੱਭਦਾ ਨਾ

Top