Lyrics Gurdas Maan - Je Layee See Te Nibhani - Roti [Punjabi Font]

  • Thread starter userid97899
  • Start date
  • Replies 6
  • Views 5K
U

userid97899

Guest
ਇਸ਼ਕ ਨੂੰ ਜਿਹੜੇ ਕਹਿਣ ਕਮੀਨਾ , ਉਹ ਆਪ ਕਮੀਨੇ ਨੇ
ਇਸ਼ਕ ਦੇ ਕਰਕੇ ਦੁਨੀਆ ਦੇ ਵਿੱਚ ਯਾਰ ਨਗੀਨੇ ਨੇ

ਵਾਹ ਵਾਹ ਰਮਜ ਫਕੀਰਾ ਤੇਰੀ , ਸ਼ਹਿਦ ਗੁੜ੍ਹ ਤੋ ਮਿੱਠੀ
ਆਈ ਜਵਾਨੀ ਹਰ ਕੋਈ ਵਹਿਦਾ ਜਾਦੀ ਕਿਸੇ ਨਾ ਡਿੱਠੀ
ਕੀ ਮੁਨਿਆਦ ਵੇ ਬੰਦੇਆ ਤੇਰੀ ਜਦ ਕਦ ਹੋਣਾ ਮਿੱਟੀ
ਇਸ਼ਕ ਨੇ ਹਰ ਦਮ ਤਾਜਾ ਰਹਿਣਾ ਦਾੜੀ ਹੋਜੇ ਚਿੱਟੀ
ਭਾਵੇ ਦਾੜੀ ਹੋਜੇ ਚਿੱਟੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਅਵਹਲ ਹਮਦ ਖੁਦਾਮਦ ਪੈਦਾਂ ਕੀਤਾ ਯਾਰ ਪਿਆਰਾ ਸੀ
ਖਾਤਰ ਨਭੀ ਨੋਲਾਕ ਸਾਜਆ ਕੀਤਾ ਐਜ ਪਸਾਰਾ ਸੀ
ਆਪ ਮਹੁੰਮਦ ਪੈਦਾਂ ਕਰਕੇ , ਆਪ ਮਹੁੰਮਦ ਪੈਦਾਂ ਕਰਕੇ
ਲਹਿਰ ਇਸ਼ਕ ਦੀ ਡਿੱਠੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਫੇਰ ਇਸ਼ਕ ਫਰਿਆਦ ਨੂੰ ਦਿੱਤਾ ਸ਼ੀਰੀ ਦਾ ਚਮਕਾਰਾ ਸੀ
ਓੁਹ ਕੱਢ ਪਹਾੜੌ ਨਹਿਰ ਲਿਆਦੀ , ਕੱਢ ਪਹਾੜੌ ਨਹਿਰ ਲਿਆਦੀ
ਜਿੰਗਰਾ ਕਰਕੇ ਭਾਰਾ ਸੀ
ਜਾਅ ਮਹਿਲਾ ਵਿੱਚ ਪਾਣੀ ਵੜਿ੍ਆ , ਜਾਅ ਮਹਿਲਾ ਵਿੱਚ ਪਾਣੀ ਵੜਿ੍ਆ
ਤੇਸੀ ਖੱੜਕਦੀ ਤਿੱਖੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਫੇਰ ਇਸ਼ਕ ਨੂੰ ਰਾਝਾ ਮਿੱਲਆ ਭਗਵੇ ਕਰਲੇ ਬਾਣੇ ਸੀ
ਖੈੜੀ ਜਾ ਕੇ ਅਲਖ ਜਗਾਈ , ਦਰ ਦਰ ਮੰਗਲੇ ਦਾੜੇ ਸੀ
ਓਹ....ਜੱਟਾ ਦਾ ਪੁੱਤ ਸਾਧ ਹੋ ਗਿਆ ,ਜੱਟਾ ਦਾ ਪੁੱਤ ਸਾਧ ਹੋ ਗਿਆ
ਹੱਥ ਵਿੱਚ ਫੜ ਕੇ ਚਿੱਪੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਫੇਰ ਇਸ਼ਕ ਨੇ ਮਜਨੂੰ ਵਰਗੇ ਕੀਤੇ ਖੁੰਢ ਪੁਰਾਣੇ ਸੀ
ਮਾਰ ਕੁਹਾੜਾ ਮਾਛੀ ਬੇਠਾ ਕਲਮਾ ਨਭੀ ਦਾ ਜਾਣੇ ਸੀ
ਲੇਲਾ , ਲੇਲਾ , ਲੇਲਾ , ਲੇਲਾ , ਲੇਲਾ , ਲੇਲਾ
ਲੇਲਾ ਲੇਲਾ ਕਰਦਾ ਮਰ ਗਿਆ ਬੋਲੀ ਬੋਲਾਉਦਾ ਮਿੱਠੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਫੇਰ ਇਸ਼ਕ ਮਹਿਵਾਲ ਨੂੰ ਮਿੱਲਆ ਛੱਡਆ ਪਲਖ ਬੁਖਾਰਾ ਸੀ
ਹੋ.... ਗਲੀਆ ਦੇ ਵਿੱਚ ਕੁੜਾ ਹੁੰਝ ਦਾ ਸੋਹਣੀ ਦਾ ਲਵੇ ਨਜਾਰਾ ਸੀ
ਪਾਰ ਝਨਾ ਦੇ ਕੁੱਲੀ ਪਾ ਲੇ , ਹੋ .. ਪਾਰ ਚਨਾ ਦੇ ਕੁੱਲੀ ਪਾ ਲੇ
ਧੁਰ ਤੋ ਆ ਗਈ ਚਿੱਠੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ

ਸਾਈ ਕਹਿੰਦੇ ਸੁਣ ਓੁਏ ਮਾਨਾ ਕਾਹਨੂੰ ਪਰੀਤ ਲਗਾਈ ਸੀ
ਜੇ ਨਹੀ ਸੀ ਤੂੰ ਤੋੜ ਨਿਭਾਉਣੀ ਪਹਿਲਾ ਕਾਸ ਤੋ ਲਾਈ ਸੀ
ਜੇ ਸੋਹਣੇ ਦਾ ਇਸ਼ਕ ਦੇਖਣਾ , ਜੇ ਸੋਹਣੇ ਦਾ ਇਸ਼ਕ ਦੇਖਣਾ
ਤੂੰ ਵੀ ਹੋਜਾ ਮਿੱਟੀ , ਤੂੰ ਵੀ ਹੋਜਾ ਮਿੱਟੀ

ਮਿੱਟੀ ਦੀ ਏ ਚੀਜ ਨੀ ਜਿੰਦੇ ਮਿੱਟੀ ਰਹੁੰ , ਚਿੱਟੀ ਹੋਣ ਦੀ ਕੋਸ਼ਿਸ਼ ਨਾ ਕਰ ਮਿੱਟੀ ਰਹੁੰ
ਮਿੱਟੀ ਦੀ ਏ ਚੀਜ ਨੀ ਜਿੰਦੇ ਮਿੱਟੀ ਰਹੁੰ , ਚਿੱਟੀ ਹੋਣ ਦੀ ਕੋਸ਼ਿਸ਼ ਨਾ ਕਰ ਮਿੱਟੀ ਰਹੁੰ
ਜਦ ਮਿੱਟੀਏ ਤੂੰ ਮਿੱਟ ਮਿੱਟ ਕੇ ਮਿਟ ਜਾਵੇ ਗੀ , ਫੇਰ ਮਿੱਟੀਏ ਮਿੱਟ ਜਾਣ ਦਾ ਰੁਤਬਾ ਪਾਵੇਗੀ
ਇੱਕ ਵਾਰੀ ਦੀ ਮੀਟੀ ਨਾ ਮੀਟਣ ਚ ਆਵੇਗੀ , ਮਰਜਾਣੇ ਦੇ ਵਾਗੂੰ ਇਹਉ ਗਾਵੇ ਗੀ
ਜੇ ਲਾਈ , ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਨਿਸਕਾਰੀਏ ਨਿਭਾਉਣੀ ਕਿਉ ਨਾ ਸਿੱਖੀ
ਜੇ ਲਾਈ ਸੀ ਤੂੰ ਸੋਹਣੀਏ ਨਿਭਾਉਣੀ ਕਿਉ ਨਾ ਸਿੱਖੀ​
 
Last edited by a moderator:
Top