Lyrics Gurdas Maan - Ja Chup Karkey Tur Ja Ni - Roti [Punjabi Font]

  • Thread starter userid97899
  • Start date
  • Replies 5
  • Views 3K
U

userid97899

Guest
ਬਾਲ ਨਾਥ ਦੇ ਟਿੱਲੇਓ ਜੋਗੀ ਬਣ ਕੇ ਨਿਕਲੇ ਸਾ
ਕਿਉ ਚੂਰੀ ਦੀਆ ਗੱਲਾ ਕਰਕੇ ਮਨ ਲਲਚਾਉਦੀ ਏ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਜੋਗੀ ਜੋਗੀ ਹੁੰਦੇ ਨੇ , ਜੋਗੀ ਜੋਗੀ ਹੁੰਦੇ ਨੇ
ਕਿਉ ਨਾਗਾਂ ਦੀਆ ਖੁੱਡਾ ਅੱਗੇ ਬੀਨ ਬਜਾਉਨੀ ਏ

ਏਹ ਗੱਲਾ ਕਰਦੀ ਏ ਬੇਗੁਰੀਆ , ਆ ਗਈ ਨੈਣ ਬਣਾ ਕੇ ਛੁਰੀਆ
ਡਲੀਆ ਪਾਣੀ ਦੇ ਵਿੱਚ ਖੁਰੀਆ , ਕਿੱਥੋ ਲੱਭਦੀ ਫਿਰਦੀ ਏ

ਆਪਣਾ ਜਿਸਮ ਸਵਾਹਾ ਕਰਕੇ , ਕੱਨ ਪੜਵਾਏ ਸੀ
ਕਿਉ ਬੁੱਲਾ ਚੋ ਲੱਥੀ ਵੱਝਲੀ ਫੇਰ ਫੜਾਉਦੀ ਏ
ਮਸਤ ਰਹਿਣ ਦੇ ਮੌਜ ਲੈਣ ਦੇ , ਨੰਗੇਆ ਸਾਧਾਂ ਨੂੰ
ਕਿਉ ਸ਼ੇਰਾ ਦੀਆ ਅੱਖਾ ਵਿੱਚ ਅੱਖਾ ਪਾਉਦੀ ਏ
ਅੱਖਾ ਦਸਮ ਦੁਆਰੇ ਚੜੀਆ , ਨਾ ਕਰ ਜੋਗੀ ਦੇ ਨਾਲ ਅੜੀਆ
ਗਿਣ ਦੀ ਰਹਿ ਜੇ ਗੀ ਤੂੰ ਘੜੀਆ , ਵਕਤ ਗੁਆਚੇ ਲੱਭਣੇ ਨਹੀ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਕਿਉ ਨਾਗਾਂ ਦੀਆ ਖੁੱਡਾ ਅੱਗੇ ਬੀਨ ਬਜਾਉਨੀ ਏ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਜੋਗੀ ਜੋਗੀ ਹੁੰਦੇ ਨੇ , ਜੋਗੀ ਜੋਗੀ ਹੁੰਦੇ ਨੇ
ਕਿਉ ਨਾਗਾਂ ਦੀਆ ਖੁੱਡਾ ਅੱਗੇ ਬੀਨ ਬਜਾਉਨੀ ਏ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ

ਏਹ ਜੋਗੀ ਭੋਗੀ ਜਾ ਫਿਰ ਰੋਗੀ ਆਪੇ ਦੱਸਦੇ ਨਹੀ
ਮਰਜਾਣੇ ਨੂੰ ਕਿਹੜਾ ਮਾਨ ਬਣਾਉਣਾ ਚਾਹੁੰਦੀ ਏ
ਕਿਹੜਾ ਤਖਤ ਹਜਾਂਰਾ , ਕਿਹੜੀ ਹੀਰ ਸਿਆਲਾ ਦੀ
ਕਿਉ ਜੋਗੀ ਦਾ ਭੁੱਲਆ ਪਿੱਛਾ ਯਾਦ ਕਰਾਉਦੀ ਏ
ਹਾਏ ਭਾਵੇ ਜੁਲਫਾ ਨਾਗ ਬਣਾ ਲੇਹ , ਮੰਤਰ ਪੜ ਪੜ ਕੇ ਅਜਮਾ ਲੇਹ
ਜਿੰਨਾ ਮਰਜੀ ਜੋਰ ਲਗਾ ਲੇਹ , ਜੋਗੀ ਵੱਸ ਵਿੱਚ ਹੋਣੇ ਨਹੀ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਜੋਗੀ ਜੋਗੀ ਹੁੰਦੇ ਨੇ , ਜੋਗੀ ਜੋਗੀ ਹੁੰਦੇ ਨੇ
ਕਿਉ ਨਾਗਾਂ ਦੀਆ ਖੁੱਡਾ ਅੱਗੇ ਬੀਨ ਬਜਾਉਨੀ ਏ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ

ਏਹ ਗੱਲਾ ਕਰਦੀ ਏ ਬੇਗੁਰੀਆ , ਆ ਗਈ ਨੈਣ ਬਣਾ ਕੇ ਛੁਰੀਆ
ਡਲੀਆ ਪਾਣੀ ਦੇ ਵਿੱਚ ਖੁਰੀਆ , ਕਿੱਥੋ ਲੱਭਦੀ ਫਿਰਦੀ ਏ
ਅੱਖਾ ਦਸਮ ਦੁਆਰੇ ਚੜੀਆ , ਨਾ ਕਰ ਜੋਗੀ ਦੇ ਨਾਲ ਅੜੀਆ
ਗਿਣ ਦੀ ਰਹਿ ਜੇ ਗੀ ਤੂੰ ਘੜੀਆ , ਵਕਤ ਗੁਆਚੇ ਲੱਭਣੇ ਨਹੀ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਜੋਗੀ ਜੋਗੀ ਹੁੰਦੇ ਨੇ , ਜੋਗੀ ਜੋਗੀ ਹੁੰਦੇ ਨੇ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ
ਜੋਗੀ ਜੋਗੀ ਹੁੰਦੇ ਨੇ , ਜੋਗੀ ਜੋਗੀ ਹੁੰਦੇ ਨੇ
ਕਿਉ ਨਾਗਾਂ ਦੀਆ ਖੁੱਡਾ ਅੱਗੇ ਬੀਨ ਬਜਾਉਨੀ ਏ
ਜਾ ਚੁੱਪ ਕਰਕੇ ਤੁਰ ਜਾ , ਜਾ ਚੁੱਪ ਕਰਕੇ ਤੁਰ ਜਾ​
 
Top