bapu da laadla
VIP
ਇਕ ਦਿਲ ਨੂੰ ਲਖ ਸਮਝ ਜੋਉਣ ਵਾਲੇ ....
ਜੇ ਫਿਰ ਵੀ ਸਮਝ ਨਾ ਆਵੇ ਤਾ ਕੀ ਕਰੀਏ...
ਦਰਦ ਦਿਲ ਦਾ ਹੋਵੇ ਤਾ ਸ਼ਿਹ ਲਾਈ ਏ...
ਜੇ ਦਿਲ ਹੀ ਦਰਦ ਬਣ ਜਾਵੇ ਤਾ ਕੀ ਕਰੀਏ...
ਜਿਹਨੂੰ ਦਿਲ ਦਾ ਰੋਗ ਸੁਨਉਦੇ ਸੀ ..
ਜੇ ਉਹ ਹੀ ਰੋਗ ਲਾ ਜਾਵੇ ਤਾ ਕੀ ਕਰੀਏ....
ਸਾਡੇ ਨਾਲ ਹੀ ਦੁਨਿਆ ਸੀ ਜਿਸ਼ ਦੀ ....
ਜੇ ਛੱਡ ਕ ਉਹ ਤੁਰ ਜਾਵੇ ਤਾ ਕੀ ਕਰੀਏ....
ਅਸ਼ੀ ਅੱਜ ਵੀ ਰਾਹਾ ਤੱਕਦੇ ਹਾ ....
ਜੇ ਉਹ ਰਾਹ ਭੁੱਲ ਜਾਵੇ ਤਾ ਕੀ ਕਰੀਏ.... ਗੁਰਸੇਵਕ ਸਿੰਘ !
ਜੇ ਫਿਰ ਵੀ ਸਮਝ ਨਾ ਆਵੇ ਤਾ ਕੀ ਕਰੀਏ...
ਦਰਦ ਦਿਲ ਦਾ ਹੋਵੇ ਤਾ ਸ਼ਿਹ ਲਾਈ ਏ...
ਜੇ ਦਿਲ ਹੀ ਦਰਦ ਬਣ ਜਾਵੇ ਤਾ ਕੀ ਕਰੀਏ...
ਜਿਹਨੂੰ ਦਿਲ ਦਾ ਰੋਗ ਸੁਨਉਦੇ ਸੀ ..
ਜੇ ਉਹ ਹੀ ਰੋਗ ਲਾ ਜਾਵੇ ਤਾ ਕੀ ਕਰੀਏ....
ਸਾਡੇ ਨਾਲ ਹੀ ਦੁਨਿਆ ਸੀ ਜਿਸ਼ ਦੀ ....
ਜੇ ਛੱਡ ਕ ਉਹ ਤੁਰ ਜਾਵੇ ਤਾ ਕੀ ਕਰੀਏ....
ਅਸ਼ੀ ਅੱਜ ਵੀ ਰਾਹਾ ਤੱਕਦੇ ਹਾ ....
ਜੇ ਉਹ ਰਾਹ ਭੁੱਲ ਜਾਵੇ ਤਾ ਕੀ ਕਰੀਏ.... ਗੁਰਸੇਵਕ ਸਿੰਘ !