Lyrics Babbu Maan - Talaash Song [Punjabi Font]

Jeeta Kaint

Jeeta Kaint @
ਤੁਰ ਗਈ ਭੁਲਾ ਕੇ, ਖੋਰੇ ਕਿਥੇ ਲਾ ਲਏ ਤੂੰ ਡੇਰੇ
ਇਕ ਵਾਰ ਨਾ ਸੋਚਇਆ ਮੈ ਕਿਦਾ ਰਹੁ ਬਿਨ ਤੇਰੇ
ਸਭ ਕੁਝ ਕੋਲ ਮੇਰੇ ਬਸ ਇਕ ਤੇਰਾ ਪਿਆਰ ਈ ਨਈ ਮੇਰੇ ਪਾਸ ਆ
ਦਿਲ ਦੁਖੀ ਰਹਿੰਦਾ ਹਾਣਦੀਏ ਦਿਲ ਨੂ ਬਸ ਇਕ ਤੇਰੀ ਤਲਾਸ਼ ਆ

-------------------------------------

ਜਿਹੜਾ ਜ਼ਖਮ ਤੂ ਲਾਇਆ ਸੀ ਨਾ ਸੈ ਹੋਇਆ
Zehar ਜੋ ਤੂੰ ਪੀਲਾਇਆ ਸੀ ਨਾ ਪੀ ਹੋਇਆ
ਤੇਰੇ ਬਿਨ ਏਨਾ ਕਾਫੀ ਜੀਣਾ ਜੀ ਹੋਇਆ ਹੁਣ ਤੇਰਾ ਈ ਰ਼ਾਹ ਵੇਖੁ
ਜਦ ਤਕ ਆਖਰੀ ਸਾਂਸ ਆ
ਦਿਲ ਦੁਖੀ ਰਹਿੰਦਾ ਹਾਣਦੀਏ ਦਿਲ ਨੂ ਬਸ ਇਕ ਤੇਰੀ ਤਲਾਸ਼ ਆ

-------------------------------------

ਅਖਾਂ ਮੇਰੀਆ ਤੋਂ ਇਸ ਲਈ ਲਾਲੀ ਨਹੀ ਜਾਂਦੀ
ਤੇਰੀਆ ਯਾਦਾ ਤੋਂ ਕੋਈ ਰਾਤ ਖਾਲੀ ਨਹੀ ਜਾਂਦੀ
ਖੁਦ ਨੂ ਤਾ ਸਮਝਾ ਲੇਨਾ ਪਰ ਇਹਨਾ ਨਜ਼ਰਾ ਦਾ ਕੀ ਕਰਾ
ਹਰ ਘੜੀ ਇਹਨਾ ਨੂ ਤੇਰੀ ਪਿਆਸ ਆ
ਦਿਲ ਦੁਖੀ ਰਹਿੰਦਾ ਹਾਣਦੀਏ ਦਿਲ ਨੂ ਬਸ ਇਕ ਤੇਰੀ ਤਲਾਸ਼ ਆ

-------------------------------------

ਰੋਂਦੀ ਸੀ ਹੁਣ ਤੱਕ ਜਿੰਦਗੀ,
ਅੱਜ ਰੂਹਾ ਵੀ ਰੋ ਗਾਈਆਂ ਮਕਸਦ ਨਾ ਕੀ ਨਰਾਜਗੀ,
ਜਦ ਰਾਵਾ ਹੀ ਖੋ ਗਾਈਆਂ ਮਨੁ ਪਤਾ ਜਿੰਦਗੀ ਚਾਰ ਦਿਨ ਦੀ ਆ,
ਪਰ ਤੇਰੇ ਬਿਨ ਚਾਰ ਦਿਨ ਵੀ ਲੰਘਦੇ ਨਾ
ਜੇ ਸਾਡਾ ਮੇਲ ਨੀ ਕਰਾਉਣਾ ਫਿਰ ਰੱਬ ਤੋਂ ਮੋਤ ਹੀ ਮੰਗਦੇ ਆ
ਗ੍ਹ੍ਮਾ ਤੋਂ ਨਿਜਾਤ ਮਿਲੁ, ਇਕ ਬਸ ਮੋਤ ਦੀ ਆਸ ਆ
ਦਿਲ ਦੁਖੀ ਰਹਿੰਦਾ ਹਾਣਦੀਏ ਦਿਲ ਨੂ ਬਸ ਇਕ ਤੇਰੀ ਤਲਾਸ਼ ਆ

-------------------------------------

ਜਿਥੇ ਵੀ ਆ ਤੂ ਦੁਖੀ ਤਾ ਹੋਵੇਗੀ
MAAN ਨੂ ਗ੍ਹ੍ਮਾ ਵਾਲੇ ਗੀਤ ਗਾਉਂਦਾ ਵੇਖ ਕੇ
ਦੁਨਿਆ ਨੇ ਬੜਾ ਮਾਣ ਸਤਕਾਰ ਬਖਸ਼ੇਆ
ਮੇਰੀ ਕਲਮ ਨੂ ਰੋਂਦਾ ਵੇਖ ਕੇ ਪਰ o ਕੀ ਜਾਨਣ
BABBU ਤਾ ਹੁਣ ਤੁਰਦੀ ਫਿਰਦੀ ਲਾਸ਼ ਆ
ਦਿਲ ਦੁਖੀ ਰਹਿੰਦਾ ਹਾਣਦੀਏ ਦਿਲ ਨੂ ਬਸ ਇਕ ਤੇਰੀ ਤਲਾਸ਼ ਆ

=================================
 
Top