Lyrics ਗਲ ਕਿਥੇ - ਕੁਲਵਿੰਦਰ ਬਿੱਲਾ

ਕਈ ਦਿਨ ਹੋ ਗਏ ਤੇਨੁ ਕੀਤਾ ਸੀ ਸਵਾਲ
ਮੇਰੇ ਬਾਰੇ ਦਸ ਤੇਰਾ ਕੀ ਆ ਖਯਾਲ
ਨੀ ਤੂ ਉਦੁ ਹੀ ਦਸ ਦਿੰਦੀ
ਕ੍ਯੂ ਦਿਲ ਵਿਚ ਰਖਨੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ


ਅਖਾਂ ਦਸ ਦਿਯਾ ਤੂ ਵੀ ਨਹੀ
ਹੁਣ ਸੌਂਦੀ ਰਾਤਾਂ ਨੂ
ਤਿਯਾਰੀ ਏ ਜਦ ਹਾਂ ਦੀ
ਕ੍ਯੂ ਦਭ੍ਯਾ ਜਜਬਾਤਾਂ ਨੂ
ਕੁਜ ਦਿਲ ਵਿਚ ਹੋਰ ਹੁੰਦਾ
ਫਿਰ ਆਖ ਹੀ ਨਾ ਚੁਕਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ

ਕ੍ਯੂ ਤੂ ਦਿਲ ਵਿਚ ਲੁਕੁਏ ਫਿਰਦੀ
ਦਸਦੇ ਪ੍ਯਾਰਾ ਨੂ
ਨਾ ਕਰ ਦਿੰਦੀ ਜੇ ਨਾ
ਚਾਹੋੰਦੀ ਓਹ ਦਿਨ ਯਾਰਾਂ ਨੂ
ਉਂਜ ਸਭ ਕੁਜ ਕਹ ਗਈ ਨੀ
ਜੇਹੜੀ ਤੇਰੀ ਤੱਕਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ


ਦਿਲ ਜਦ ਤੇਰਾ ਵੀ ਕਰਦਾ
ਫਿਰ ਕ੍ਯੂ ਸ਼ਾਰ੍ਮੋੰਦੀ ਏ
ਖੁਲ ਕੇ ਦਸਦੇ ਤੂ ਵੀ ਤਾ
ਰਿਕੀ ਨੂ ਚਾਹੋੰਦੀ ਏ
ਜਾ ਤਾ ਸਹੇਲੀ ਅਪਣੀ ਤੂ
ਗਲ ਓਹਲੇ ਰਖਨੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ
ਗਲ ਕਿਥੇ ਖੜੀ ਦਸਦੇ
ਨੀ ਜੇਹੜੀ ਸੋਚ ਕੇ ਦਸਣੀ ਸੀ​
 
Top