ਰੱਖੜੀ Rakhri - Ravi Sandhu

RaviSandhu

SandhuBoyz.c0m
Ravi Sandhu
5.48pm, 13-08-2011
Rome, Italy
ਭੈਣ ਆਖੇ ਰੱਬ ਨੂੰ ਕੈਸੀ ਲਿਖੀ ਡਾਹਡਿਆ ਤਾਕਦੀਰ ਤੂੰ,
ਕਈ ਸਾਲ ਹੋ ਗਾਏ ਮਿਲਾ ਦੇ ਇਟਲੀ ਬੈਠੇ ਵੀਰ ਨੂੰ।
ਓਹ ਹਰ ਸਾਲ ਓਥੇ ਬੈਠਾ ਪੈਸੇ ਪਾ ਦੇਵੇ,
ਪੈਸੇ ਕੀ ਫੂਕਨੇ?? ਵੀਰ ਮੇਰਾ ਆ ਕੇ ਰੱਖੜੀ ਬਣਾ ਜਾਵੇ।
'ਰਵੀ' ਆਖੇ ਭੈਣ ਨੂੰ ਮੇਰਾ ਕਿਹੜਾ ਦਿਲ ਨਹੀ ਕਰਦਾ ਆਉਣ ਨੂੰ,
ਆਪਣੀਆਂ ਭੈਣਾਂ ਤੋਂ ਰੱਖੜੀ ਬਣਾਉਣ ਨੂੰ।
ਜਦੋਂ ਹਰ ਸਾਲ ਰੱਖੜੀ ਆਉਂਦੀ ਹੈ,
ਸੁੰਨੀ ਕਲਾਈ ਵੇਖ ਭੈਣਾਂ ਦੀ ਬੜੀ ਯਾਦ ਆਉਂਦੀ ਹੈ।
ਜਦੋਂ ਆਪੇ ਦਾਲ ਸਬਜੀ ਤੇ ਰੋਟੀ ਬਣਾਈ,
ਉਦੋਂ ਭੈਣਾਂ ਦੀਆਂ ਪੱਕੀਆਂ ਦੀ ਬੜੀ ਯਾਦ ਆਈ।
ਅਗਲੇ ਸਾਲ ਰਵੀ ਦੀ ਇੰਡੀਆ ਆਉਣ ਦੀ ਪੂਰੀ ਤਿਆਰੀ ਐ,
ਤੇਰਾ ਵਿਆਹ ਬੜੀ ਧੂੰਮ ਧਾਮ ਨਾਲ ਕਰਨਾ ਭੈਣੇ ਪਿਆਰੀਏ।

:::::..::::::....:::::::...:...:::......:::
Bahen aakhe rabb nu kaisi likhi dahdiya taqdeer tu..
kai saal ho gae milaa de milaa de italy baithe veer nu..
oh har saal othe baitha paise paa deve.
paise ki fookne??? veer mera aa ke rakhri banaa jaawe..
'Ravi' aakhe bahen nu mera kehra dil nhi karda aaun nu.
apnia bahena to rakhri banaun nu..
jadon har saal rakhri aaundi hai.
sunni kalai dekh bahena di badi yaad aaundi hai..
jadon aape daal sabji te roti banai..
udon bahena diyan pakkiyan di badi yaad aai..
agle saal ravi di india aaun di poori tiyaari hai.
tera viyaah barhi dhoom dhaam naal karna bahene pyaarey ..

:::::..::::::....:::::::...:...:::......:::


 
Top