question ਪੈਪਰ

*Sandeep*

Mast malang
ਪੱਪੂ ਨੇ "question ਪੈਪਰ ਬਣਾਇਆ "
"
" ਸਾਰੇ ਬੱਚੇ ਪੱੜ ਕੇ ਬਿਹੋਸ਼ ਹੋਗੇ "
"
" question ' ਪੈਪਰ """
"
" ਚਾਇਨਾ ਕਹਿੜੇ ਦੇਸ਼ ਵਿਚ ਏ "
"
" ਪੰਦਰਾ ਅਗਸਤ ਕਿੰਨੀ ਤਰੀਕ ਨੂੰ ਹੁੰਦੀ ਵਾ"
"
"ਪੀਲਾ ਰੰਗ ਪੰਜਾਬੀ ਵਿਚ ਕਹਿੜੇ ਰੰਗ ਦਾ ਹੁੰਦਾ ਏ "

""ਮੰਮਤਾਜ ਨੰੂ ਜਿਸ ਕਬਰ ਵਿਚ ਦਫਨਾਇਆ ਸੀ ਉਸ " ਕਬਰ ਵਿਚ ਕੋਣ ਵਾ "
"
" ਰਾਵਣ ਦੀ ਮੋਤ ਢਿੱਡ ਦੀ ਧੁੰਨੀ ਵਿੱਚ ਵੱਜਣਨਾਲ ਹੋਈਸੀ " ਉਸ ਦੇ ਤੀਰ ਕਿਥੇ ਵੱਜਾ ਸੀ "
"
" ਜਰਨਲ ਡਾਇਰ ਨੇ ਜਲਿਆ ਵਾਲੇ ਬਾਗ ਤੇ ਹਮਲਾ ਕੀਤਾ ਸੀ" ਤੇ ਜਿਸ ਨੇ ਹਮਲਾ ਕੀਤਾ ਉਸ ਦਾ ਨਾਕੀ ਸੀ "
 
Top