Master Pappu :p

Chann

VIP
ਮਾਸਟਰ ਪੱਪੂ ਨੇ ਆਪਣੀ ਕਲਾਸ ਦਾ ”question ਪੇਪਰ ਬਣਾਇਆ ਤਾ ” :so

ਸਾਰੇ ਬੱਚੇ ਪੱੜ ਦੇ ਹੀ ਬੇਹੋਸ਼ ਗਏ :mok :sim :thinking

question ’ ਪੇਪਰ ਕੁਜ ਏਦਾ ਸੀ >>>


” ਚਾਇਨਾ ਕਹਿੜੇ ਦੇਸ਼ ਵਿਚ ਏ … ” :belna

” ਪੰਦਰਾ ਅਗਸਤ ਕਿੰਨੀ ਤਰੀਕ ਨੂੰ ਹੁੰਦੀ ਵਾ” :np

”ਪੀਲਾ ਰੰਗ ਪੰਜਾਬੀ ਵਿਚ ਕਹਿੜੇ ਰੰਗ ਦਾ ਹੁੰਦਾ ਏ ” :kiven

”ਮੰਮਤਾਜ ਨੂ ਜਿਸ ਕਬਰ ਵਿਚ ਦਫਨਾਇਆ ਸੀ ਉਸ ” ਕਬਰ ਵਿਚ ਕੋਣ ਵਾ ” :-?

” ਰਾਵਣ ਦੀ ਮੋਤ ਢਿੱਡ ਦੀ ਧੁੰਨੀ ਵਿੱਚ ਵੱਜਣਨਾਲ ਹੋਈਸੀ ” ਉਸ ਦੇ ਤੀਰ ਕਿਥੇ ਵੱਜਾ ਸੀ ” :mean

” ਜਰਨਲ ਡਾਇਰ ਨੇ ਜਲਿਆ ਵਾਲੇ ਬਾਗ ਤੇ ਹਮਲਾ ਕੀਤਾ ਸੀ” ਤੇ ਜਿਸ ਨੇ ਹਮਲਾ ਕੀਤਾ ਉਸ ਦਾ ਨਾ ਕੀ ਸੀ :wink

:hahaha
 
Top