Pappu :p

*Sandeep*

Mast malang
Pappu ਨੇ ਆਪਣੇ ਦੋਸਤਾਂ ਨਾਲ ਖਾਣ ਪੀਣ
ਦਾ ਪ੍ਰੋਗਰਾਮ ਬਣਾਇਆ
.
.
ਤੇ Pappu ਆਪਣੇ ਹੀ ਘਰੋ ਰਾਤ ਨੂੰ
ਬੱਕਰਾ ਚੋਰੀ ਕਰਕੇ ਲੈ ਗਿਆ
.
.
ਖੂਬ ਨਜ਼ਾਰੇ ਲਿੱਤੇ ਖਾ ਪੀ ਕੇ Pappu ਤੇ
Pappu ਦੇ
ਦੋਸਤਾ ਨੇ .
.
ਸਵੇਰੇ ਜਦੋ Pappu ਘਰ ਗਿਆ ਤਾਂ ਬੱਕਰਾ ਵੇਖ ਕੇ
ਆਪਣੀ ਘਰਵਾਲੀ ਨੂੰ ਕਹਿੰਦਾ "ਆਹ ਬੱਕਰਾ ਕਿਥੋਂ
ਆਇਆ:-O:-O
. .
ਘਰਵਾਲੀ ਕਹਿੰਦੀ :- ਬੱਕਰੇ ਨੂੰ ਮਾਰੋ ਗੋਲੀ
ਪਹਿਲਾਂ ਇਹ ਦੱਸੋ ਰਾਤੀਂ ਆਪਣਾ ਕੁੱਤਾ ਕਿਥੇ ਲੈਗੇ
ਸੀ ....hahahahahah:-P:-P
 
Top