disprin

" ਇੱਕ ਬੇੜੀ ਵਿੱਚ ਤਿੰਨ ਮੁਲਕਾ ਦੇ ਲੋਕ ਬੈਠੇ ਹੁੰਦੇ "
" ਚਾਇਨੀਸ "
" ਪਾਕਿਸਤਾਨੀ "
" ਆਪਣਾ ਪੰਜਾਬੀ "
"
" ਬੇੜੀ ਵਿੱਚ ਤਿੰਨ ਜਿਨ ਆ ਜਾਦੇ " ਕਹਿੰਦੇ ਤੁਹਾਨੂੰ ਤਿਨਾਂ ਨੂੰ
ਆਪਣੇ ਨਾਲ ਲੈ ਜਾਣਾ " ਤੇ ਆਪਣਾ ਗੁਲਾਮ ਬਣਾ ਕੇ ਰਖਣਾ "
"
" ਤੀਨੋ ਕਹਿੰਦੇ ਸਾਡੀ ਇੱਕ ਇੱਕ ਸ਼ਰਤ ਏ " ਜੇ ਤੁਸੀ ਤਿਨਾਂ ਨੇ
ਪੂਰੀ ਨਾ ਕੀਤੀ ਤਾ ਅਸੀ ਤੁਹਾਨੰੂ ਆਪਣਾ ਗੁਲਾਮ ਬਣਾਵਾ ਗੇ
"ਜਿਨ ਕਹਿੰਦੇ ਠੀਕ ਏ "
"
" ਚਾਇਨੀਸ ਨੇ ਨਦੀ ਵਿਚ ਕੋਇਨ ਸੁੱਟਿਆ " ਕਹਿੰਦਾ ਲੱਭ ਇਹਨੰੂ "
ਜਿਨ ਨੇ ਕੋਇਨ ਲੱਭ ਲਿਆ " ਤੇ ਉਹਨੰੂ ਆਪਣੇ ਨਾਲ ਲੈ ਗਿਆ "
" ਪਾਕਿਸਤਾਨੀ ਨੇ ਸੁਈ ਸੁੱਟੀ " ਦੂਜੇ ਜਿਨ ਨੇ ਵੀ ਲੱਭ ਲਈ ਤੇ ਓੁਹਨੰੂ
ਆਪਣੇ ਨਾਲ ਲੈ ਗਿਆ "
"
" ਆਪਣੇ ਪੰਜਾਬੀ ਨੇ disprin ਦੀ ਗੋਲੀ ਨਦੀ ਵਿੱਚ ਸੁੱਟੀ " ਤੇ
ਗੋਲੀ ਨਦੀ ਵਿਚ ਘੁੱਲ ਗਈ " ਜਿਨ ਕੋਲੋ ਲੱਭ ਨਹੀ ਹੋਈ " ਤੇ
ਆਪਣਾ ਪੰਜਾਬੀ ਕਹਿੰਦਾ ਆਜਾ ਸਾਲਿਆ ਮੇਰੇ ਨਾਲ ਮੇਰੇ ਪਿੰਡ
ਬਹੁਤ ਚਿਰ ਪੱਕੀਆਂ ਪਕਾਈਆਂ ਖਾ ਲੀਆ ਤੂੰ " ♥
 
Top