ਕੁੱਤਾ

ਅਮਲੀ ਨੇ ਆਪਣੇ ਦੋਸਤਾਂ ਨਾਲ ਖਾਣ ਪੀਣ ਦਾ ਪ੍ਰੋਗਰਾਮ
ਬਣਾਇਆ
ਤੇ ਅਮਲੀ ਆਪਣੇ ਹੀ ਘਰੋ ਰਾਤ ਨੂੰ ਬੱਕਰਾ ਚੋਰੀ ਕਰਕੇ ਲੈ
ਗਿਆ
ਖੂਬ ਨਜ਼ਾਰੇ ਲਿੱਤੇ ਖਾ ਪੀ ਕੇ ਅਮਲੀ ਤੇ ਅਮਲੀ ਦੇ
ਦੋਸਤਾ ਨੇ
.
ਸਵੇਰੇ ਜਦੋ ਅਮਲੀ ਘਰ ਗਿਆ ਤਾਂ ਬੱਕਰਾ ਵੇਖ ਕੇ
ਆਪਣੀ ਘਰਵਾਲੀ ਨੂੰ ਕਹਿੰਦਾ "ਆਹ ਬੱਕਰਾ ਕਿਥੋਂ ਆਇਆ
"
.
.
ਘਰਵਾਲੀ ਕਹਿੰਦੀ :- ਬੱਕਰੇ ਨੂੰ ਮਾਰੋ ਗੋਲੀ
ਪਹਿਲਾਂ ਇਹ ਦੱਸੋ ਰਾਤੀਂ ਆਪਣਾ ਕੁੱਤਾ ਕਿਥੇ ਲੈਗੇ ਸੀ "
 
Top