ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ..........Owesome Song

ਆਜਾ ਤੈਨੂੰ ਸਾਹਾਂ ਦੇ ਨੀ ਧਾਗੇ ਚ ਪਰੋ ਲਵਾ,
ਸੀਨੇ ਵਿੱਚ ਚੱਲ ਦੀਆ ਰਗਾ ਚ ਲਕੋ ਲਵਾ,
ਦੂਰੀਆ ਦਾ ਸੱਪ ਕੀਤੇ ਸਾਨੂੰ ਡੰਗ ਜਾਵੇ ਨਾ,
ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ.................
 

Attachments

  • Lovely Hug Wallpaper.jpg
    Lovely Hug Wallpaper.jpg
    60.7 KB · Views: 205
Top