ਦਿਲ ਤੋ ਜਿਆਦਾ ਉਪਜਾਊ ਜਗ੍ਹਾ ਹੋਰ ਕੋਈ ਨਹੀ ਹੋ ਸਕਦੀ ,,ਕਿਉਕਿ ਇੱਥੇ ਜੋ ਬੀਜੋ ਉਹ ਵਧਦਾ ਬਹੁਤ ਆ,ਫਿਰ ਚਾਹੇ ਉਹ ਨਫਰਤ ਹੋਵੇ ਜਾਂ ਪਿਆਰ...