ਕਫਨ

ਜਿਹਨਾ ਦੀ ਫਿਤਰਤ ਵਿੱਚ "ਦਗਾ" ਉਹ ਕਦੇ "ਵਫਾਵਾਂ" ਨਹੀ ਕਰਦੇ
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ
ਮੰਨਿਆ ਉਹ ਸਭ ਤੋ ਸੋਹਣੇ ਨੇ ਮੰਨਿਆ ਉਹ ਸਭ ਤੋ ਚੰਗੇ ਨੇ
ਪਰ ਸਾਨੂੰ "ਭਾਅ" ਕੀ ਉਹਨਾ ਦਾ ਉਹ ਸਾਡੇ ਵੱਲ "ਨਿਗਾਹਾ" ਨਹੀ ਕਰਦੇ
ਬੰਦੇ ਦਾ ਇਕ ਪਿਆਰ ਹੀ "ਚੇਤੇ" ਰਹਿ ਜਾਦਾਂ, ਇਸ ਦੁਨੀਆ ਚ' ਹੋਰ ਕੋਈ ਕੀ ਲੈ ਜਾਦਾਂ
ਬਾਹਰ "ਕਫਨ" ਤੋ ਖਾਲੀ ਹੱਥ "ਸਿਕੰਦਰ" ਦੇ,ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਦਾਂ
ਤੁਰਿਆ ਫਿਰਦਾ ਹਾਂ ਪਿੱਛੇ ਕਿਸੇ ਦੀ ਤਾਕਤ ਹੈ, ਜਿੰਨੇ "ਝੱਖੜ" ਝੁੱਲੇ ਕਦ ਦਾ ਢਹਿ ਜਾਦਾਂ
 
Thread starter Similar threads Forum Replies Date
R ਕਫਨ Punjabi Poetry 3
Similar threads

Top