Naadaan !!

tsukhu

Princess Kidan
♥ ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ,_

ਗਲਤੀ ਸਾਡੇ ਤੋ ਹੋਈ ਕਿੳ ਕੀ ਇਨਸਾਨ ਸੀ ਅਸੀ,_

ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ,_

ਕਦੇ ਉਹ ਵੀ ਦਿਨ ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀ,__ramC:pr
 
Top