ਜ਼ਿੰਦਗੀ ਦੇ ਦਿਨ ਥੋੜੇ ਰਹ ਗਏ...........

JUGGY D

BACK TO BASIC
ਕਦੇ ਗੈਰ ਵੀ ਆਪਣੇ ਬਣਦੇ ਸੀ
ਅੱਜ ਆਪਣੇ ਹੀ ਨਜ਼ਰ ਚੁਰਾਉਂਦੇ ਆ
ਜੇਹੜੇ ਕੇਹਂਦੇ ਸੀ ਅੱਸੀ ਹਰ ਪਲ ਨਾਲ ਤੇਰੇ
ਹੁਣ ਓਹੀ ਪਿਠ ਦਿਖਾਉਂਦੇ ਆ
ਵਕ਼ਤ-ਵਕ਼ਤ ਦੀਆਂ ਗੱਲਾਂ ਨੇ
ਜੋ ਜਾਨ ਵਾਰਦੇ ਸੀ ਸਾਡੇ ਤੋਂ
ਓਹੀ ਹੁਣ ਸਾਡੀ ਜਾਨ ਲੈਣਾ ਚਾਉਂਦੇ ਆ :(....
_______________________

ਲੇਖਾਂ ਵਿਚ ਵਿਛੋੜੇ ਰਹ ਗਏ
ਹੰਜੂ ਰੋ-ਰੋ ਥੋੜੇ ਰਹ ਗਏ
ਇਕ ਨਾ ਸੁਨੀ ਓਹਨੇ ਮੇਰੀ,
ਹੱਥ ਵੀ ਮੇਰੇ ਜੋੜੇ ਰਹ ਗਏ:pr
ਹੁਣ ਤਾਂ ਆ ਕੇ ਮਿਲ ਲੈ ਸੱਜਣਾ,
ਜ਼ਿੰਦਗੀ ਦੇ ਦਿਨ ਥੋੜੇ ਰਹ ਗਏ...........


ਅਮਰਿੰਦਰ ਸਿੰਘ
Contacts: 09592009595, 09814837380
Email: amrinder95@yahoo.in
 

GREWAL BAI

Member
[ਜੇਹੜੇ ਕੇਹਂਦੇ ਸੀ ਅੱਸੀ ਹਰ ਪਲ ਨਾਲ ਤੇਰੇ
ਹੁਣ ਓਹੀ ਪਿਠ ਦਿਖਾਉਂਦੇ ਆ
ਵਕ਼ਤ-ਵਕ਼ਤ ਦੀਆਂ ਗੱਲਾਂ ਨੇ
ਜੋ ਜਾਨ ਵਾਰਦੇ ਸੀ ਸਾਡੇ ਤੋਂ
ਓਹੀ ਹੁਣ ਸਾਡੀ ਜਾਨ ਲੈਣਾ ਚਾਉਂਦੇ ਆ ]
 
Top