ਕਿਉਂ ਏਨੇ ਵੱਡੇ ਅਸੀ ਹੋ ਗਏ !!!


ਕਿਆ ਓਹ ਦਿਨ ਸੀ.....

ਮਾਂ ਦੀ ਗੋਦੀ ਤੇ ਡੈਡੀ ਦੇ ਮੋਢੇ :dr
ਅੱਜ ਯਾਦ ਆ ਰਹੇ ਆ ਸੱਭ, ਕੁਝ ਰਹਿ ਗਿਆ ਸੀ ਜੋ ਪਿਛੇ

:cry ਰੋਂਦੇ-ਰੋਂਦੇ ਓਹ ਸੋ ਜਾਣਾ
ਆਪਣੇ ਆਪ ਨਾਲ ਗੱਲਾਂ ਕਰਨਿਆਂ... :baby
ਖੋ ਜਾਣਾ...

ਓਹ ਮਾਂ ਦਾ ਆਵਾਜ਼ ਲਗਾਊਣਾ :dr ਰੋਟੀ ਹਥਾ ਨਾਲ ਖਿਲਾਊਣਾ

ਓਹ ਸਾਰਾ ਦਿਨ ਡੈਡੀ ਦਾ ਰਾਹ ਦੇਖਣਾ
ਜਿੱਦ ਪੂਰੀ ਹੋਣੇ ਦਾ ਇੰਤਜ਼ਾਰ ਕਰਨਾ :grr

ਕਿਆ ਓਹ ਦਿਨ ਸੀ ਬਚਪਨ ਦੇ ਸੁਹਾਣੇ... :sm

ਕਿਉਂ ਏਨੇ ਦੂਰ ਸੱਭ ਹੋ ਗਏ :((

ਹੁਣ ਜਿੱਦ ਵੀ ਆਪਣੀ, ਸੁਪਨੇ ਵੀ ਆਪਣੇ
ਕਿਸ ਨੂੰ ਕਹੀਏ ਕਿ ਚਾਹੀਦਾ :dts
ਮੰਜ਼ਿਲਾਂ ਨੂੰ ਲਭਦੇ ਖੋ ਗਏ
ਕਿਉਂ ਏਨੇ ਵੱਡੇ ਅਸੀ ਹੋ ਗਏ !!!
ਕਿਉਂ ਏਨੇ ਵੱਡੇ ਅਸੀ ਹੋ ਗਏ !!! :tear:tear
 

Naughty_always

~ Internal Happiness ~
ਓਹ ਸਾਰਾ ਦਿਨ ਡੈਡੀ ਦਾ ਰਾਹ ਦੇਖਣਾ
ਜਿੱਦ ਪੂਰੀ ਹੋਣੇ ਦਾ ਇੰਤਜ਼ਾਰ ਕਰਨਾ:tear:tear

sachi aa:tear


bhut bdiya harman 22...:wah

tfs:x
 

Surkhabb

Member
ਬਹੁਤ ਵਧੀਆ

bahut wdia

4508-surkhaa-ckopy.jpg
 
Top