intelligent

Student of kalgidhar

Prime VIP
Staff member
" ਰਾਤ ਨੂੰ ਸੋਣ ਲੱਗਿਆ ਰੋਜ ਇੱਕ ਮੱਛਰ
" ਮਾਰ ਦਵੋ " ਫਿਰ ਬਾਕੀ ਸਾਰੇ ਮੱਛਰ ਉਸ ਮਰੇ
" ਮੱਛਰ ਦਾ ਸਸਕਾਰ ਕਰਨ ਚਲੇ ਜਾਣ ਗੇ
" ਫਿਰ ਤੁਸੀਂ ਅਰਾਮ ਦੀ ਨਿੰਦ ਸੋ ਸਕਦੇ ਓੁ
" ਕਸਮ ਨਾਲ ਬਚਪਣ ਤੋ ਹੀ intelligent
" ਆ ਪਰ ਕਦੇ ਘਮੰਡ ਨਹੀ ਕੀਤਾ
"
" ਸਾਇੰਸ ਕਹਿੰਦੀ ਪਾਣੀ ਬੋਇਲ ਕਰਨ ਨਾਲ
" ਕਿਟਾਨੰੂ ਮਰ ਜਾਦੇ
" ਪਰ ਸਾਇੰਸ ਨੂ ਏ ਨਹੀ ਪਤਾ ਕਿਟਾਨੰੂ
" ਮਰ ਕੇ ਰਿਹ ਤਾ ਪਾਣੀ ਵਿਚ ਹੀ ਜਾਦੇ na
" ਕਸਮ ਨਾਲ ਬਚਪਣ ਤੋ ਹੀ intelligent ਆ ਪਰ ਘੰਮਡ ਕਦੇ ਨਹੀ ਕੀਤਾ
"
" ਗਾਂ ਤੇ ਬਿੱਲੀ ਦੋਨੋ ਆਪਸ ਵਿਚ ਭੈਣਾ ਹੁੰਦੀਆ
" ਆ "
" ਹੁਣ ਤੁਸੀਂ ਸੋਚਦੇ ਹੋਵੋ ਗੇ ਓ kidda "
" ਜਿਆਦਾ ਨਾ ਸੋਚੋ
" ਮੈ ਕਿਹ ਰਿਹਾ ਆ
" ਕਿਉਕੀ ਗਾਂ ਮਾ਼ਂ ਹੁੰਦੀ
" ਤੇ ਬਿੱਲੀ ਮਾਸੀ "
" ਕਿਹਾ ਸੀ ਨਾ ਮੈ " ਬਚਪਣ ਤੋ ਹੀ intelligent ਵਾ ਪਰ ਕਦੇ ਘਮੰਡ ਨਹੀ
ਕੀਤਾ
"
" ਦੋ ਗੱਲਾ ਹਮੇਸ਼ਾ ਯਾਦ ਰੱਖਣਾ
" ਹਰ ਇਨਸਾਨ ਇਹਨਾ ਬੁਰਾ ਨਹੀ ਹੁੰਦਾ ਜਿੰਨਾ ਉ
" ਪੇਨ ਕਾਰਡ ਤੇ ਅਦਾਰ ਕਾਰਡ ਤੈ ਦਿਸਦਾ ਆ
" ਤੈ ਇੰਨਾ ਚੰਗਾ ਵੀ ਨਹੀ ਹੁੰਦਾ ਜਿੰਨਾ ਫੈਸਬੂਕ ਤੇ
" ਵੱਟਸ'ਅੱਪ ਤੈ ਦਿਸਦਾ ਆ"
"
" ਦੁੱਜੀ ਗੱਲ
"
" ਹਰ ਇਨਸਾਨ ਇੰਹਨਾ ਬੁਰਾ ਨਹੀ ਹੁੰਦਾ ਜਿੰਨਾ ਉਸ
" ਦੀ ਘਰਵਾਲੀ ਉਸ ਨੰੂ ਸੱਮਝਦੀ ਆ
" ਤੈ ਇੰਨਾ ਚੰਗਾ ਵੀ ਨਹੀ ਹੁੰਦਾ ਜਿੰਨਾ ਉਸ ਦੀ ਮਾਂ ਉਸ
" ਨੰੂ ਚੰਗਾ ਸੱਮਝਦੀ ਵਾ
"
" ਤੁਹਾਨੰੂ ਕਿਹਾ ਸੀ ਮੈ
" ਬਚਪਣ ਤੋ ਹੀ intelligent ਆ ਪਰ ਕਦੇ ਘਮੰਡ ਨਹੀ ਕੀਤਾ
"
"
 
Top