Sanjeev dadral
Elite
ਕਿਸੇ ਨੇ ਮੇਰੇ ਧਾਮਿਕ ਵਿਚਾਰ ਪੁਛੇ ਮੇਰੇ ਤੋ...
ਯਾਰੋ ਦੁਨੀਆਂ ਬਣਾਉਣ ਵਾਲਾ ਵੀ ਕਿਤੇ ਦੂਰ ਬੈਠਾ ਵੇਖ ਵੇਖ ਹੱਸਦਾ ਆ
ਕਿਉਕਿ ਬੰਦਾ ਆਪੇ ਬਣਾ ਕੇ ਧਰਮ ਦੂਜੇ ਦੇ ਧਰਮ ਨੂੰ ਝੂਠਾ ਦੱਸਦਾ ਆ
ਜਦੋ ਬੰਦਾ ਬਾਂਦਰ ਸੀ ਤੇ ਕੱਚਾ ਮਾਸ ਖਾਦਾਂ ਸੀ ਜਰਾ ਸੋਚ ਕੇ ਦੱਸੋ ਉਹ ਕੇਹੜੇ ਮੰਦਰ ਮਸੀਤੀ ਜਾਦਾ ਸੀ.....
ਰੱਬ ਵੀ ਸੋਚਦਾ ਹੋਣਾ ਕੇ ਬਾਦਰ ਤੋ ਇਨਸਾਨ ਬਣਾ ਮੈ ਪੰਗਾ ਹੀ ਪਾ ਲਿਆ
ਮੈ ਤੇ ਬੰਦਾ ਬਣਾਈਆਂ ਸੀ ਪਰ ਇਸ ਧਰਮ ਨੇ ਬੰਦੇ ਨੂੰ ਫਿਰ ਬਾਂਦਰ ਬਣਾ ਲਿਆ
ਅੰਤ ਵਿਚ ਕਹਿਦੇ ਨੇ ਕੇ ਰੱਬ ਇਕ ਹੈ ਜੋ ਹਰਇਕ ਦੇ ਦਿਲ ਵਿਚ ਵਸਦਾ ਹੈ
ਪਰ ਫਿਰ ਕਿਉ ਹਰ ਧਰਮ ਰੱਬ ਤੱਕ ਜਾਣ ਲਈ ਵੱਖਰੇ ਵੱਖਰੇ ਰਾਹ ਦਸਦਾ ਹੈ ...
ਬਸ ਯਾਰੋ ਐਨਾ ਕੁ ਠੀਕ ਆ ਜੇ ਜਿਆਦਾ ਲਿਖ ਦਿਤਾ ਤੇ ਮੇਰੀ ਫੋਟੋ ਵੀ ਫੇਸਬੁੱਕ ਤੇ ਸ਼ੇਆਰ ਹੋ ਜਾਉ ਡਰਦਾ ਤੇ ਮੈ ਨਹੀ ਆ ਪਰ ਮੈ ਛੋਟੀ ਜਹੀ ਉਮਰ ਵਿਚ famous ਨਹੀ ਹੋਣਾ ਚਾਹੁੰਦਾ ...... ਜਗੀਰਪੁਰੀਆਂ