U
Unregistered
Guest
Ki eh arth theek ne ?
ੴ- ਕੁਦਰਤ ਦਾ ਪਸਾਰਾ ( ਸਮੁੱਚਾ ਸਿਸਟਮ, ਵਜੂਦ ) ਇੱਕ ਹੈ।
ਸਤਿਨਾਮ- ਕੁਦਰਤ ਦਾ ਵਜੂਦ (ਹੋਂਦ) ਸਦੀਵ ਹੈ।
ਕਰਤਾ ਪੁਰਖ - ਕੁਦਰਤ ਦਾ ਵਜੂਦ( ਹੋਂਦ) ਹੀ ਸਭ ਕੁਝ ਪੈਦਾ ਕਰਨ ਵਾਲਾ ਹੈ ।
ਨਿਰਭਉ -ਕੁਦਰਤ ਕਿਸੇ ਦੇ ਅਧੀਨ (ਭੈ ਵਿੱਚ) ਨਹੀਂ , ਅਜ਼ਾਦ ਹੈ।
ਨਿਰਵੈਰ - ਕੁਦਰਤ ਕਿਸੇ ਨਾਲ ਵੈਰ ਨਹੀਂ ਕਰਦੀ , ਕੁਦਰਤ ਦੇ ਨਿਯਮ ਕਿਸੇ ਨਾਲ ਪੱਖਪਾਤ ਨਹੀਂ ਕਰਦੇ , ਕੁਦਰਤ ਵਿੱਚ ਸਾਰੇ ਬਰਾਬਰ ਹਨ।
ਅਕਾਲ ਮੂਰਤਿ - ਕੁਦਰਤ ਸਮੇਂ ਦੇ ਅਧੀਨ ਨਹੀਂ ਹੈ।
ਅਜੂਨੀ - ਕੁਦਰਤ ਕਿਸੇ ਜੂਨ ਵਿੱਚ ਨਹੀਂ ਹੈ ਬਲਕਿ ਸਾਰੀਆਂ ਜੂਨਾਂ ਹੀ ਕੁਦਰਤ ਦਾ ਹਿੱਸਾ ਹਨ।
ਸੈਭੰ - ਕੁਦਰਤ ਦਾ ਵਜੂਦ ਆਪਣੇ ਆਪ ਹੈ , ਕਿਸੇ ਨੇ ਨਹੀਂ ਬਣਾਈ , ਜਿਹੜੇ ਕਹਿੰਦੇ ਹਨ ਰੱਬ ਨੇ ਬਣਾਈ , ਬਕਵਾਸ ਕਰਦੇ ਹਨ , ਰੱਬ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ।
ਗੁਰਪ੍ਰਸਾਦਿ- ਗਿਆਨ ਲੈ ਕੇ ਕੁਦਰਤ ਦੇ ਨਿਯਮਾਂ ਨਾਲ ਸਾਂਝ ਪੈਂਦੀ ਹੈ ਭਾਵ ਸਮਝ ਨਾਲ ਕੁਦਰਤ ਦੇ ਨਿਯਮਾਂ ਅਨੁਸਾਰ ਜਿਉਣ ਦਾ ਤਰੀਕਾ ਆਉਂਦਾ ਹੈ ।।
ਯਾਦਵਿੰਦਰ ਸਿੰਘ