ਭੇਜਦੀ ਏ ਮੈਨੂੰ ਜਿਹੜੀ message ਹਜਾਰ

aman1987

Aman Jatt
ਭੇਜਦੀ ਏ ਮੈਨੂੰ ਜਿਹੜੀmessage ਹਜਾਰ,

ਕਰਦੀ ਏ ਜਿਹੜੀ ਮੈਨੂੰ poke ਵਾਰ ਵਾਰ,

ਪੰਗਾ ਜਿਹਾ ਲੈਣ ਦਾ ਬਣਾਈ ਫਿਰੇ ਮਨ,

ਸੁਨ ਲਵੇ ਗਲ ਮੇਰੀ ਪਹਿਲਾਂ ਲਾਕੇ ਕੰਨ,

ਅੱਖਾਂ ਸਾਨੂੰ ਛੱਡ ਹੋਰਾਂ ਨੂੰ ਜੇ ਚਾਹੁਣਗੀਆਂ..

ਨੀ ਤੇਰੀ wall ਤੇ fer roz ਲੜਾਈਆਂ ਹੋਣਗੀਆਂ,,.....:fight
 
Top