ਅੱਖਾਂ ਸਾਨੂੰ ਛੱਡ ਹੋਰਾਂ ਨੂੰ ਜੇ ਚਾਹੁਣਗੀਆਂ..

jobandhillon786

joban dhillon
ਭੇਜਦੀ ਏ ਮੈਨੂੰ ਜਿਹੜੀ Message ਹਜਾਰ,

ਕਰਦੀ ਏ ਜਿਹੜੀ ਮੈਨੂੰ
Poke ਵਾਰ ਵਾਰ,

ਪੰਗਾ ਜਿਹਾ ਲੈਣ ਦਾ ਬਣਾਈ ਫਿਰੇ ਮਨ,


ਸੁਨ ਲਵੇ ਗਲ ਮੇਰੀ ਪਹਿਲਾਂ ਲਾ ਕੇ ਕੰਨ,


ਅੱਖਾਂ ਸਾਨੂੰ ਛੱਡ ਹੋਰਾਂ ਨੂੰ ਜੇ ਚਾਹੁਣਗੀਆਂ..


ਨੀ Fir ਤੇਰੇ Thread ਤੇ ਲੜਾਈਆਂ ਹੋਣਗੀਆਂ...

ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ......

 
Top