kar yadd

ਇੱਕ ਵਾਰੀ ਯਾਦ ਕਰ ''ਚੰਦਰੀਏ'' ਉਹ ਵੇਲਾ,,,,,,ਜਦ ਰਾਹਾਂ ਚ ਰੋੰਦੀ ਸੀ ਹੱਥ ''ਜੋੜ-ਜੋੜ'' ਕੇ,,,,,
ਬਿਨਾਂ ਗੱਲੋ ਮੇਰੇ ''ਪੈਰੀੰ'' ਚੁੰਨੀ ਧਰ ਕੇ,,,,,,,ਤੂੰ ਕਹਿੰਦੀ ਹੁੰਦੀ ਸੀ ਨਾ ਲੰਘ ਮੇਰਾ ''ਦਿਲ'' ਤੋੜ ਕੇ,,,,
ਸਖੀਆਂ-ਸਹੇਲੀਆਂ ਦੀ ਪਾ ਕੇ ''ਫਰਮਾਇਸ਼'',,,,,,,,ਸਾਡੇ ਅੱਗੇ ''ਮਿਨਤਾਂ'' ਕਰਾਉਣ ਵਾਲੀਏ,,,,,,
ਬੱਲੇ ਨੀਂ ''ਮਾਸ਼ੂਕੇ'' ਤੈਥੋਂ ਜਾਈਏ ਸਦਕੇ,,,,,,ਸਾਡੇ ਉੱਤੇ ਦੁਨੀਆ ''ਹਸਾਉਣ'' ਵਾਲੀਏ,,,,,
 
Top