harry.born2rule
Active member
ਸੋਹਣਾ ਰੰਗ-ਰੂਪ ਸਬ ਰੱਬ ਦੀਆਂ ਦਾਤਾਂ ਨੇ, ਏਨਾ ਉੱਤੇ ਬੌਤਾ ਨੀ ਗੁਰੂਰ ਕਰੀਦਾ
ਇਹ ਤਾਂ ਦਿਲ ਈ ਨੂੰ ਪਤਾ ਏ ਕ੍ਯੋ ਜਚ ਗਈ ਏ ਤੂੰ, ਐਵੇਂ ਐਰੀ-ਗੈਰੀ ਅਸੀ ਵੀ ਨੀ ਮਰੀਦਾ
ਇਕ ਤੇਰੇ ਹੀ ਅੱਗੇ ਸਾਡਾ ਵੱਸ ਨਯੀਓ ਚੱਲਦਾ
ਬਾਕੀ ਰੋਹਬ ਤਾਂ ਅਸੀ "D.C" ਦਾ ਵ ਨੀ ਜਾਰੀਦਾ
ਇਹ ਤਾਂ ਦਿਲ ਨੂੰ ਈ ਪਤਾ ਏ ਕ੍ਯੋ ਜਚ ਗਈ ਏ ਤੂੰ, ਐਵੇਂ ਐਰੀ-ਗੈਰੀ ਅਸੀ ਵੀ ਨੀ ਮਰੀਦਾ
ਵਿਚ ਪਟਿਆਲੇ ਜਦ ਗੇੜੀ ਲੌਨੇ ਆਂ
ਨਿੱਤ ਅੱਲੜਾਂ ਦੇ ਸੀਨੇ ਵਿਚ ਅੱਗ ਲੌਨੇ ਆਂ
ਸਿਰੇ-ਸਿਰੇ ਦੇ ਪਟੋਲਿਆਂ ਨਾਲ ਅੱਖ ਨਾ ਮਿਲੌਂਦੇ
ਇਕ ਤੇਰੇ ਹੀ ਪੈਰਾਂ ਦੇ ਵਿਚ ਦਿਲ ਧਰੀਦਾ

ਨਾਲ ਮੁੰਡਿਆਂ ਦੇ ਮੋੜਾਂ ਤੇ ਖ੍ਲੋਨਾ ਛੱਡਿਆ
ਯਾਰ-ਬੇਲੀਆਂ ਦੇ ਨਾਲ ਪੈਗ ਲੌਣਾ ਛੱਡਿਆ
“TANNING” ਕਰਾ ਲਈ, "HARRY" ਹੁੰਦਾ ਜਾਵੇ ਕਾਲਾ
ਦੋਪਹਿਰ 1:30 ਵ੍ਜੇ ਤੇਰੇ ਕਾਲਜ਼ ਅੱਗੇ ਧੁੱਪੇ ਰੜੀਦਾ

For those who don't have Punjabi font or don't know how to read Punjabi:
Sohna rang-roop sab rabb diyan daatan ne, ehna utte bauta ni guroor karida
eh ta dil nu e pta ae kyo jach gyi aen tu, aeri-gaeri utte asi v ni marida
ik tere hi agge saada vass naiyo challda
baaki rohb tan asi D.C da v ni jarida

wich patiale jad gedi laune aan
nit allarhan de seene wich agg laune aan
Sire-2 de patoleyan nal akh na milaunde
ik tere hi paeran de wich dil dharida
Eh tan dil nu e pta ae kyo jach gyi aen tu, aeri-gaeri utte asi v ni marida
Naal mundeyan de modan te khlona chhadeya,
yaar-beliyan de naal PEG launa chhaddeya
“TANNING” kra lyi, “HARRY” hunda jaave kaala
dopehre 1:30 vje tere college agge dhuppe rarida