ਚਲੀ ਗਈ ਏ ਸੋਹਣੀਏ ਨਿਮਾਣੇ ਜਿਹੇ ਦਾ ਦਿਲ ਤੋੜ ਕੇ

gurpreetpunjabishayar

dil apna punabi
ਇਕ ਵਾਰੀ ਅਜਮਾਕੇ ਦੇਖ ਲੈਦੀ ਦਿਲ ਦਰਿਆ ਸੀ ਯਾਰਾ ਦਾ

ਚਲੀ ਗਈ ਏ ਸੋਹਣੀਏ ਨਿਮਾਣੇ ਜਿਹੇ ਦਾ ਦਿਲ ਤੋੜ ਕੇ
ਤੇਰੇ ਨਾਲ ਸੋਹਣਈਏ ਗੁਜਾਰੇ ਪਲ
ਜਿਦਗੀ ਤੋ ਪਿਆਰੇ ਪਲ
ਸੋਹਣੀਏ ਹੱਥਾ ਵਿਚ ਤੈਨੂੰ ਤੋਰ ਕੇ
ਕੱਲੇਲਿਆ ਬਹਿ ਰੋਏ ਅਸੀ ਸੋਹਣਈਏ
ਆਪਣੇ ਦਿਲ ਦੇ ਦਰਦ ਲਕੋਏ ਅਸੀ ਸੋਹਣੀਏ
ਤੂੰ ਚਲੀ ਗਈ ਏ ਯਾਰਾ ਤੋ ਮੁਖ ਮੋੜ ਕੇ
ਚਲੀ ਗਈ ਏ ਸੋਹਣੀਏ ਨਿਮਾਣੇ ਜਿਹੇ ਦਾ ਦਿਲ ਤੋੜ ਕੇ
ਪੈ ਗਏ ਦਰਦ ਪੱਲੇ ਮੈ ਕੀ ਖੱਟਿਆ ਤੇਰੇ ਨਾਲ ਦਿਲ ਜੋੜ ਕੇ
ਜੇ ਮੈ ਆਪਣਾ ਮਨ ਸਮਝਾਇਆ ਹੁੰਦਾ
ਇਹ ਨਾ ਹਾਲ ਬਣਾਇਆ ਹੁੰਦਾ
ਤੂੰ ਫੁੱਲਾ ਜਿਹਾ ਦਿਲ ਤੋੜ ਕੇ
ਚਲੀ ਗਈ ਏ ਸੋਹਣੀਏ,,ਗੁਰਪ੍ਰੀਤ,, ਨਿਮਾਣੇ ਜਿਹੇ ਦਾ ਦਿਲ ਤੋੜ ਕੇ
 
Top