Inkaar !!!

tsukhu

Princess Kidan
  • ਜਿਵੇ ਟੁੱਟੇ ਪੁੱਲ ਤੋਂ ਲੱਘ ਪਾਰ ਨੀ ਹੁੰਦਾ,

  • ਉਵੇ ਟੁੱਟੇ ਦਿਲ ਨਾਲ ਮੁੜ ਪਿਆਰ ਨੀ ਹੁੰਦਾ

  • ਜਿੰਦਗੀ ਵਿੱਚ ਰਹਿ ਜਾਦੀ ਸਿਰਫ਼ ਕਾਲੀ ਰਾਤ,

  • ਮੁੜ ਰੋਸ਼ਨੀ ਤੇ ਵੀ ਇਤਬਾਰ ਨੀ ਹੁੰਦਾ,

  • ਜੱਦ ਸੋਹਣੇ ਮੂੰਹੋ ਬੋਲ ਕੇ ਜਾਨ ਮੰਗਣ,

  • ...ਤਾਂ ਉਸ ਵੇਲੇ ਯਾਰੋ ਇਨਕਾਰ ਨੀ ਹੁੰਦਾ ♥ramC
 
Top