greatmechanical

mera aapna likheya geet hai ji....


ਆਖੀ ਿਦਲ ਦੀ ਮੈਂ ਗੱਲ, ਤੂੰ ਿਦੱਤਾ ਨੀ ਹੁੰਗਾਰਾ,
ਸੱਚ ਦੱਸਾਂ ਓਹਤੋਂ ਬਾਅਦ ਜੱਗ ਸੁੰਨਾ ਲੱਗੇ ਸਾਰਾ,
ਹੀਰੇ ਿਜਹਾ ਿਦਲ ਮੁੱਲ ਕੌਡੀਆਂ ਦੇ ਤੋਲਤਾ,
ਨੀ ਤੂੰ ਮਾਿਪਆਂ ਦਾ ਬੀਬਾ ਪੁੱਤ ਨਸ਼ਿਆਂ ‘ਚ ਰੋਲਤਾ.

ਤੇਰੇ ਿਪੱਛੇ ਛੱਡਤੀ ਪੜਾਈ ਮਰਜਾਣੇ ਨੇ,
ਜਣੇ−ਖਣੇ ਨਾਲ ਕਰ ਲਈ ਲੜਾਈ ਮਰਜਾਣੇ ਨੇ,
ਨੀ ਤੰੂਫੇਰ ਕੇ ਨੀ ਮੁੱਖ,ਪੱਲੇ ਪਾ ਗਈ ਏਂ ਦੁੱਖ,
ਿਹਜਰਾਂ ਦਾ ਜਹਿਰ ਮੇਰੀ ਿਜੰਦਗੀ ‘ਚ ਘੋਲਤਾ,
ਨੀ ਤੂੰ ਮਾਿਪਆਂ ਦਾ ਬੀਬਾ ਪੁੱਤ ਨਸ਼ਿਆਂ ‘ਚ ਰੋਲਤਾ.

ਤੇਰੀ ਦੀਦ ਦੇ ਬਹਾਨੇ ਿਨੱਤ ਕਾਲਜ ਮੈਂ ਆਉਂਦਾ ਸੀ,
ਰਾਹਾਂ ਤੇਰੀਆਂ ‘ਚ ਿਨੱਤ ਪਲਕਾਂ ਿਵਛਾਉਂਦਾ ਸੀ,
ਿਦਲੋਂ ਨਾਮ ਤੇਰਾ ਕੱਢਤਾ, ਕਾਲਜ ਆਉਣਾ ਛੱਡਤਾ,
ਜਦੋਂ ਦਾ ਤੂੰ ਵੈਰਨੇ ‘ਆਈ ਹੇਟ ਯੂ’ ਬੋਲਤਾ,
ਨੀ ਤੂੰ ਮਾਿਪਆਂ ਦਾ ਬੀਬਾ ਪੁੱਤ ਨਸ਼ਿਆਂ ‘ਚ ਰੋਲਤਾ.

ਟੁੱਿਟਆ ਏ ਿਦਲ ਇਹ ਨਹੀਂ ਜੁੜਨਾ ਦੁਬਾਰਾ ਨੀ,
ਮੇਰੇ ਿਜਹੇ ਆਿਸ਼ਕਾਂ ਨੂੰ ਬਸ ਨਸ਼ੇ ਦਾ ਸਹਾਰਾ ਨੀ,
ਸੁਣ ਮੇਰੇ ਿਦਲਜਾਨੀ ਮੇਰੇ ਿਪਆਰ ਦੀ ਕਹਾਣੀ, ਿਪਆਰ ਵਾਲਾ ਭੇਦ ਦੁਨੀਆਂ ਦੇ ਅੱਗੇ ਖੋਲਤਾ,
ਨੀ ਤੂੰ ਮਾਿਪਆਂ ਦਾ ਬੀਬਾ ਪੁੱਤ ਨਸ਼ਿਆਂ ‘ਚ ਰੋਲਤਾ.
ਚੰਗਾ ਭਲਾ ਸੀ dilgir,ਤੂੰ ਿਮੱਟੀ ਿਵੱਚ ਰੋਲਤਾ.... :(:(:(:(:(
 
Top